Code Of Ethics

Download app

Subscribe To Print Edition

LLB ਦਾ ਸਟੂਡੈਂਟ ਲਗਾਉਂਦਾ ਹੈ ਜੂਸ ਦੀ ਰੇਹੜੀ | ਰਾਹਗੀਰ ਨੇ ਕੀਤਾ ਨੌਜਵਾਨ ਨੂੰ ਸਨਮਾਨਿਤ

ਅੰਮ੍ਰਿਤਸਰ ਵੱਲੋਂ ਢਿਲਵਾਂ ਵਾਲਾ ਪੁੱਲ ਚੜ੍ਹਨ ਤੋਂ ਪਹਿਲਾਂ ਹੀ ਇੱਕ ਗੁਰਸਿੱਖ ਸਿੱਖ ਨੌਜਵਾਨ ਤੋਂ ਜੂਸ ਪੀਣ ਲੱਗੇ ਤਾਂ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਹ L L B ਕਰ ਰਿਹਾ ਹੈ ਤਾਂ ਬੜ੍ਹਾ ਮਾਣ ਤੇ ਫ਼ਕਰ ਮਹਿਸੂਸ ਹੋਇਆ ਕਿ ਜੋ ਕੰਮ ਸਾਡੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਇਹ ਕੰਮ ਕਰ ਰਹੇ ਹਨ ਇਹ ਵੀਰ ਇਥੇ ਬਿਨ੍ਹਾਂ ਸ਼ਰਮ ਤੋਂ ਕੰਮ ਰਿਹਾ ਹੈ । ਇਸ ਗੁਰਸਿੱਖ ਨੌਜੁਆਨ ਦੀ ਹੌਂਸਲਾ ਅਫਜ਼ਾਈ ਕਰਨ ਲਈ ਉਸਨੂੰ ਸਿਰਪਾਉ ਸਾਹਿਬ ਨਾਲ਼ ਸਨਮਾਨਿਤ ਕੀਤਾ ਗਿਆ। ਲੰਘਦੇ ਟੱਪਦੇ ਇਸ ਗੁਰਸਿੱਖ ਦੀ ਸਾਰਿਆਂ ਵਲੋਂ ਹੌਂਸਲਾ ਅਫਜ਼ਾਈ ਹੋਣੀ ਚਾਹੀਦੀ ਹੈ।

Leave a Comment

Advertisment

You May Like This