Code Of Ethics

Download app

Subscribe To Print Edition

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ

ਮੁੰਬਈ, 15 ਦਸੰਬਰ

ਕੌਮਾਂਤਰੀ ਬਾਜ਼ਾਰ ਵਿਚ ਸਕਾਰਾਤਮਕ ਰੁਖ਼ ਕਾਰਨ ਅੱਜ ਸੈਂਸੈਕਸ ਅਤੇ ਨਿਫਟੀ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਏ। ਵਿਦੇਸ਼ੀ ਫੰਡਾਂ ਦੇ ਲਗਾਤਾਰ ਨਿਵੇਸ਼ ਨੇ ਵੀ ਸ਼ੇਅਰਾਂ ਵਿੱਚ ਵਾਧੇ ਨੂੰ ਹੁਲਾਰਾ ਦਿੱਤਾ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 969.55 ਅੰਕਾਂ ਦੀ ਛਾਲ ਮਾਰ ਕੇ 71,483.75 ਦੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ। ਨਿਫਟੀ 273.95 ਅੰਕ ਵਧ ਕੇ 21,456.65 ਆਪਣੀ ਰਿਕਾਰਡ ਉੱਚਾਈ ’ਤੇ ਪੁੱਜਿਆ।

Leave a Comment

Advertisment

You May Like This