Code Of Ethics

Download app

Subscribe To Print Edition

ਤਿੰਨ ਰਾਜਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਲੱਡੂ ਵੰਡ ਕੇ ਕੀਤਾ ਪਠਾਨਕੋਟ

ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਕ ਅਤੇ ਭਾਰੀ ਜਿੱਤ ਦਾ ਜਸ਼ਨ ਭਾਜਪਾ ਪਠਾਨਕੋਟ ਸ਼ਹਿਰ ਦੇ ਵਰਕਰ ਬਿਂਦੀਆ ਵੱਲੋ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ।

Leave a Comment

Advertisment

You May Like This