*ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇ
ਗਾ :- ਰਤਨ ਲਾਲ*
ਅੱਜ ਮਿੱਤੀ 4/12/2023 ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਕੰਟਰੈਕਚੂਅਲ ਵਰਕਰਜ ਯੂਨੀਅਨ ਪੰਜਾਬ (ਥਰਮਲ ਕਲੋਨੀ) ਦੇ ਬੈਨਰ ਹੇਠ ਥਰਮਲ ਕਲੋਨੀ ਵਿਖੇ ਮਨੇਜਮੈੰਟ ਖਿਲਾਫ ਤੇਵੇਂ ਦਿਨ ਦੇ ਵਿੱਚ ਚੱਲ ਰਹੇ ਸੰਘਰਸ਼ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਜਿਵੇਂ ਕਿ ਲਹਿਰੇ ਵਧਿਆ ਹੋਇਆ ਡੀਸੀ ਰੇਟ ਸੇਫਟੀ ਬੂਟ ਚਾਹੇ ਉਹ ਡੀਸੀ ਵਧਿਆ ਰੇਟ ਹੋਵੇ ਨੌਵੇਂ ਮਹੀਨੇ ਦਾ ਡੀਸੀ ਰੇਟ ਮੈਨੇਜਮੈਂਟ ਵੱਲੋਂ ਵਾਰ-ਵਾਰ ਮੀਟਿੰਗਾਂ ਦੇਣ ਉਪਰੰਤ ਮੈਨੇਜਮੈਂਟ ਦਾ ਉਹੀ ਬੇਰੁਖੀ ਵਾਲਾ ਰਵਈਆ ਰਿਹਾ ਸੋ ਉਸ ਦੇ ਰੋਸ ਵਜੋਂ ਅੱਜ ਸੰਘਰਸ਼ ਵਾਲੀ ਥਾਂ ਤੋਂ ਰੋਸ ਮੁਜ਼ਾਰਾ ਕਰਦੇ ਹੋਏ ਥਰਮਲ ਕਲੋਨੀ ਇੱਕ ਨੰਬਰ ਗੇਟ ਤੇ ਸਮਾਪਤੀ ਕੀਤੀ ਗਈ ਆਪਣੀਆਂ ਮੰਗਾਂ ਨੂੰ ਉਭਾਰਿਆ ਗਿਆ ਇੱਕ ਨੰਬਰ ਗੇਟ ਦੀ ਸਮਾਪਤੀ ਦੇ ਉਪਰੰਤ ਗੋਰਾ ਭੁੱਚ ਵੱਲੋਂ ਸੰਬੋਧਨ ਕਰਦਾ ਕਿਹਾ ਗਿਆ ਕਿ ਜੇਕਰ ਸਾਡੀਆਂ ਮੰਗਾਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਕੱਲ ਨੂੰ ਅਸੀਂ ਬੱਚਿਆਂ ਪਰਿਵਾਰਾਂ ਸਮੇਤ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ ਸੋ ਇਸ ਦੀ ਜਿੰਮੇਵਾਰ ਇੱਥੋਂ ਦੀ ਮੈਨੇਜਮੈਂਟ ਹੋਵੇਗੀ।
*ਜਾਰੀ ਕਰਤਾ :- ਰਤਨ ਲਾਲ*+91 99885 03297






















