30 ਨਵੰਬਰ ਨੂੰ ਮੋਰਚੇ ਦੇ ਬੈਨਰ ਹੇਠ ਜੋ ਪੰਜਾਬ ਦੇ ਕਿਸੇ ਇੱਕ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦਾ ਸੰਘਰਸ਼ ਪ੍ਰੋ.ਉਲੀਕਿਆ ਗਿਆ ਸੀ ਕਈ ਕਾਰਨਾਂ ਕਰਕੇ ਉਹ ਸੰਘਰਸ਼ ਪ੍ਰੋ.ਹੁਣ 09 ਦਸੰਬਰ 2023 ਨੂੰ ਕੀਤਾ ਜਾਵੇਗਾ!

ਜ਼ਰੂਰੀ ਨੋਟ:-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ 09 ਦਸੰਬਰ 2023 ਨੂੰ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵੱਲੋੰ ਪਰਿਵਾਰਾਂ-ਬੱਚਿਆਂ ਸਮੇਤ ਲਾਡੋਵਾਲ (ਲੁਧਿਆਣਾ) ਸਤਲੁਜ ਦਰਿਆ ਦੇ ਪੁਲ ਨੇੜੇ ਸ੍ਰੀ ਅੰਮ੍ਰਿਤਸ਼ਰ ਸਾਹਿਬ-ਦਿੱਲੀ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਜਾਵੇਗਾ!
ਜਿਸ ਦੀ ਤਿਆਰੀ ਵਜੋਂ ਪਿੰਡਾਂ-ਸ਼ਹਿਰਾਂ ਵਿੱਚ ਝੰਡਾ ਮਾਰਚ ਕਰਕੇ ਪੰਜਾਬ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਨੂੰ ਦਰਸਾਉਂਦਾ “ਹੱਥ ਪਰਚਾ” ਵੰਡਕੇ ਲੋਕਾਂ ਨੂੰ ਜਾਗਰੂਕ ਜਾਵੇਗਾ!
ਜਾਰੀ ਕਰਤਾ:-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ)





















