Code Of Ethics

Download app

Subscribe To Print Edition

ਭਾਰਤ ਦੇ ਵਿਦੇਸ਼ ਮੰਤਰੀ ਨੇ ਬਰਤਾਨੀਆ ਅੱਗੇ ਖ਼ਾਲਿਸਤਾਨ ਦਾ ਮਾਮਲਾ ਰੱਖਿਆ

ਲੰਡਨ, 18 ਨਵੰਬਰ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੀ ਬਰਤਾਨੀਆ ਫੇਰੀ ਦੌਰਾਨ ਦੇਸ਼ ਵਿਚ ਖਾਲਿਸਤਾਨੀ ਕੱਟੜਪੰਥ ਦਾ ਮੁੱਦਾ ਆਗੂਆਂ ਕੋਲ ਉਠਾਇਆ। ਸ੍ਰੀ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਨੇਤਾਵਾਂ ਨੂੰ ਪ੍ਰਗਟਾਵੇ ਅਤੇ ਬੋਲਣ ਦੀ ਆਜ਼ਾਦੀ ਦੀ ਦੁਰਵਰਤੋਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਬਰਤਾਨੀਆ ਦੀ ਆਪਣੀ ਪੰਜ ਦਿਨਾਂ ਯਾਤਰਾ ਦੀ ਸਮਾਪਤੀ ਮੌਕੇ ਦੱਸਿਆ ਕਿ ਦੋਵਾਂ ਮੁਲਕਾਂ ਵਿਚਾਲੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਚੱਲ ਰਹੀ ਤੇ ਇਸ ਵਿੱਚ ਦੋਵੇਂ ਮੁਲਕ ਅੱਗੇ ਵਧੇ ਹਨ।

Leave a Comment

Advertisment

You May Like This