Code Of Ethics

Download app

Subscribe To Print Edition

ਹਮਾਸ ਦੀ ਕੈਦ ’ਚੋਂ ਇਜ਼ਰਾਇਲੀ ਮਹਿਲਾ ਫ਼ੌਜੀ ਛੁਡਵਾਈ, ਫ਼ਿਲਹਾਲ ਜੰਗਬੰਦੀ ਭੁੱਲ ਜਾਓ: ਨੇਤਨਯਾਹੂ

ਖਾਨ ਯੂਨਿਸ (ਗਾਜ਼ਾ ਪੱਟੀ), 31 ਅਕਤੂਬਰ

ਇਜ਼ਰਾਇਲੀ ਫੌਜ, ਉਸ ਦੇ ਟੈਂਕ ਅਤੇ ਬਖ਼ਤਰਬੰਦ ਵਾਹਨ ਗਾਜ਼ਾ ਦੇ ਅੰਦਰੂਨੀ ਹਿੱਸੇ ਵਿਚ ਪਹੁੰਚ ਗਏ ਅਤੇ ਹਮਾਸ ਦੇ ਅਤਿਵਾਦੀਆਂ ਵੱਲੋਂ ਬੰਦੀ ਬਣਾਈ ਸੈਨਿਕ ਨੂੰ ਰਿਹਾਅ ਕਰਵਾਇਆ। ਇਸ ਦੇ ਨਾਲ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਦੇ ਸੱਦੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਜ਼ਰਾਇਲੀ ਬਲਾਂ ਦੁਆਰਾ ਹਵਾਈ ਹਮਲਿਆਂ ਰਾਹੀਂ ਹਸਪਤਾਲਾਂ ਦੇ ਆਲੇ-ਦੁਆਲੇ ਦੇ ਖੇਤਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿੱਥੇ ਹਜ਼ਾਰਾਂ ਜ਼ਖਮੀ ਫਲਸਤੀਨੀ ਸ਼ਰਨ ਲੈ ਰਹੇ ਹਨ।

Leave a Comment

Advertisment

You May Like This