Code Of Ethics

Download app

Subscribe To Print Edition

ਏਸ਼ੀਆ ਕੱਪ: ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

ਪਾਲੇਕੇਲ, 31 ਅਗਸਤ

ਸ੍ਰੀਲੰਕਾ ਨੇ ਇੱਥੇ ਏਸ਼ੀਆ ਕੱਪ ਦੇ ਆਪਣੇ ਉਦਘਾਟਨੀ ਮੈਚ ਵਿੱਚ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਮੇਜ਼ਬਾਨ ਕ੍ਰਿਕਟ ਟੀਮ ਨੇ ਮਹਿਮਾਨ ਟੀਮ ਵੱਲੋਂ ਦਿੱਤਾ 165 ਦੌੜਾਂ ਦਾ ਟੀਚਾ ਸਦੀਰਾ ਅਤੇ ਅਸਾਲਾਂਕਾ ਦੇ ਨੀਮ ਸੈਂਕੜਿਆਂ ਸਦਕਾ 39 ਓਵਰਾਂ ਵਿੱਚ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਸ੍ਰੀਲੰਕਾ ਵੱਲੋਂ ਸਦੀਰਾ ਸਮਰਾਵਿਕਰਮਾ ਨੇ 54 ਦੌੜਾਂ ਬਣਾਈਆਂ ਅਤੇ ਚਾਰਿਥ ਅਸਾਲਾਂਕਾ ਨੇ 62 ਦੌੜਾਂ ਦੀ ਨਾਬਾਦ ਪਾਰੀ ਖੇਡੀ। Punjabi Akhar

Advertisment

You May Like This