Code Of Ethics

Download app

Subscribe To Print Edition

ਚੰਦਰਯਾਨ-3 ਮਿਸ਼ਨ ਦੇ ਰੋਵਰ ਪ੍ਰਗਯਾਨ ਨੇ ਚੰਦ ’ਤੇ ਗੰਧਕ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ: ਇਸਰੋ

ਬੰਗਲੌਰ, 31 ਅਗਸਤ

ਇਸਰੋ ਨੇ ਅੱਜ ਕਿਹਾ ਹੈ ਕਿ ਚੰਦਰਯਾਨ-3 ਮਿਸ਼ਨ ਦੇ ਰੋਵਰ ਪ੍ਰਗਯਾਨ ‘ਤੇ ਲੱਗੇ ਇਕ ਹੋਰ ਯੰਤਰ ਨੇ ਵੀ ਚੰਦ ’ਤੇ ਗੰਧਕ(ਸਲਫਰ) ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਪ੍ਰਗਯਾਨ ’ਤੇ ਲੱਗੇ ਅਲਫ਼ਾ ਪਾਰਟੀਕਲ ਐਕਸ-ਰੇ ਸਪੈਕਟਰੋਸਕੋਪ ਯੰਤਰ ਨੇ ਗੰਧਕ ਅਤੇ ਹੋਰ ਛੋਟੇ ਤੱਤਾਂ ਦਾ ਪਤਾ ਲਗਾਇਆ ਹੈ। Punjabi Akhar

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।