Code Of Ethics

Download app

Subscribe To Print Edition

ਅਮਰੀਕਾ ਦੇ ਮੈਰੀਲੈਂਡ ਸੂੁਬੇ ’ਚ ਇਕ ਘਰ ’ਚੋਂ ਭਾਰਤੀ ਜੋੜੇ ਤੇ ਬੱਚੇ ਦੀਆਂ ਲਾਸ਼ਾਂ ਮਿਲੀਆਂ

ਨਿਊ ਯਾਰਕ, 20 ਅਗਸਤ

ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਭਾਰਤੀ ਜੋੜਾ ਤੇ ਉਨ੍ਹਾਂ ਦਾ ਛੇ ਸਾਲਾ ਬੱਚਾ ਮ੍ਰਿਤ ਹਾਲਤ ਵਿੱਚ ਮਿਲੇ ਹਨ। ਪੁਲੀਸ ਮੁਤਾਬਕ ਇਹ ਕਤਲ-ਦੋਹਰੀ ਖੁਦਕੁਸ਼ੀ ਦਾ ਕੇਸ ਲੱਗਦਾ ਹੈ। ਪੀੜਤਾਂ ਦੀ ਪਛਾਣ ਯੋਗੇਸ਼ ਐੱਚ. ਨਾਗਾਰਾਜੱਪਾ(37), ਪ੍ਰਤਿਭਾ ਵਾਈ.ਅਮਰਨਾਥ(37) ਤੇ ਯਸ਼ ਹੋਨਾਲ (6) ਵਜੋਂ ਹੋਈ ਹੈ। ਪਰਿਵਾਰ ਪਿੱਛੋਂ ਕਰਨਾਟਕ ਨਾਲ ਸਬੰਧਤ ਦੱਸਿਆ ਜਾਂਦਾ ਹੈ। ਬਾਲਟੀਮੋਰ ਕਾਊਂਟੀ ਸਥਿਤ ਘਰ ’ਚੋਂ ਮਿਲੀਆਂ ਲਾਸ਼ਾਂ ’ਤੇ ਗੋਲੀਆਂ ਦੇ ਜ਼ਖ਼ਮ ਸਨ। Punjabi Akhar

Advertisment