Code Of Ethics

Download app

Subscribe To Print Edition

ਅੱਜ 77 ਵਾ ਸਵਤੰਤਰ ਦਿਵਸ ਬੜੀ ਧੂਮ – ਧਾਮ ਨਾਲ ਗੁਰਦਾਸਪੁਰ ਦੇ ਸਭ ਤੋਂ ਪੁਰਾਣੇ, ਸਭ ਤੋਂ ਵਧੀਆ (ਨੰਬਰ ਇਕ ) ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਮਨਾਇਆ ਗਿਆ l

ਗੁਰਦਾਸਪੁਰ, 15/8/2023 ( ਰੰਜਨ ਵਫ਼ਾ ) – ਅੱਜ 76 ਵਾ ਸਵਤੰਤਰ ਦਿਵਸ ਬੜੀ ਧੂਮ – ਧਾਮ ਨਾਲ ਗੁਰਦਾਸਪੁਰ ਦੇ ਸਭ ਤੋਂ ਪੁਰਾਣੇ, ਸਭ ਤੋਂ ਵਧੀਆ (ਨੰਬਰ ਇਕ ) ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਮਨਾਇਆ ਗਿਆ l ਇਸ ਸਕੂਲ ਵਿੱਚ ਤਿੰਨ ਹਜਾਰ ਤੋਂ ਵੱਧ ਵਿਧਿਆਰਥੀ ਸ਼ਿਕਸ਼ਾ ਲੈ ਰਹੇ ਹਨ l ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਮਜੂਦਾ ਡਾਇਰੈਕਟਰ ਫਾਦਰ ਜੌਨ ਹਨ l 76 ਵੇ ਆਜ਼ਾਦੀ ਦਿਹਾੜੇ ਤੇ ਮੁੱਖ ਮਹਿਮਾਨ ਵਜੋਂ ਕਰਨਲ ਵਿਸ਼ਵਨਾਥ ਸ਼ਾਮਿਲ ਹੋਏ l ਮੁੱਖ ਮਹਿਮਾਨ ਨੇ ਸੰਭੋਧਨ ਕਰਦਿਆਂ ਹੋਇਆ ਕਿਆ ਕੀ ਭਾਰਤੀ ਫੌਜ ਵਿੱਚ ਲਿਟਲ ਫਲਾਵਰ ਕਾਨਵੈਂਟ ਸਕੂਲ ਤੋਂ ਸ਼ਿਕਸ਼ਾ ਗ੍ਰਹਿਣ ਕਰਕੇ ਬਤੌਰੇ ਅਫਸਰ ਡਿਊਟੀ ਨਿਭਾ ਰਹੇ ਹਨ l ਬੱਚਿਆਂ ਨੂੰ ਫੌਜ ਦੇ ਬਾਰੇ ਜਾਣਕਾਰੀ ਦਿਤੀ ਅਤੇ ਕਿਆ ਕੀ ਉਹਨਾਂ ਨੂੰ ਪੜ੍ਹ -ਲਿਖ ਕੇ ਇੰਡੀਅਨ ਆਰਮੀ, ਇੰਡੀਅਨ ਏਅਰਫੋਰਸ, ਇੰਡੀਅਨ ਨੇਵੀ ਜੋਇਨ ਕਰਨੀ ਚਾਹੀਦੀ ਹੈ l ਆਏ ਹੋਏ ਮਹਿਮਾਨਾ ਦਾ ਸਕੂਲ ਦੇ ਸਟਾਫ਼ ਨੇ ਧੰਨਵਾਦ ਕੀਤਾ

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।