Code Of Ethics

Download app

Subscribe To Print Edition

ਲੰਡਨ: 79 ਸਾਲਾ ਸਿੱਖ ਬਜ਼ੁਰਗ ਨੇ ਆਪਣੀ 77 ਸਾਲਾ ਪਤਨੀ ਨੂੰ ਕਤਲ ਕਰਨ ਦਾ ਗੁਨਾਹ ਕਬੂਲਿਆ

ਲੰਡਨ, 1 ਅਗਸਤ 

79 ਸਾਲਾ ਬ੍ਰਿਟਿਸ਼ ਸਿੱਖ ਨੇ ਲੱਕੜ ਦੇ ਬੱਲੇ ਨਾਲ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ। ਤਰਸੇਮ ਸਿੰਘ ਸੋਮਵਾਰ ਨੂੰ ਸਨੇਸਬਰੂਕ ਕਰਾਊਨ ਕੋਰਟ ਵਿੱਚ ਪੇਸ਼ ਹੋਇਆ, ਜਿੱਥੇ ਉਸ ਨੇ ਪੂਰਬੀ ਲੰਡਨ ਦੇ ਹਾਰਨਚਰਚ ਵਿੱਚ ਆਪਣੀ ਪਤਨੀ ਮਾਇਆ ਦੇਵੀ (77) ਦੀ ਹੱਤਿਆ ਕਰਨ ਦਾ ਗੁਨਾਹ ਮੰਨ ਲਿਆ। ਉਸ ਨੂੰ 29 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਤੋਂ ਪਹਿਲਾਂ ਉਸ ਨੇ ਕਦੇ ਵੀ ਇਹ ਜੁਰਮ ਕਬੂਲ ਨਹੀਂ ਸੀ ਕੀਤਾ। Punjabi Akhar 

Advertisment