Code Of Ethics

Download app

Subscribe To Print Edition

ਸਿੰਘ ਆੱਨ ਡਿਊਟੀ ਸੇਵਾ ਸੋਸਾਇਟੀ ਦੇ ਸੇਵਾਦਾਰ ਗੁਰਜਿੰਦਰ ਸਿੰਘ ਨਰਪੁਰ ਨੇ ਹੜ ਪੀੜਤਾਂ ਦੀ ਮਦਦ ਕਰਨ ਲਈ ਕੀਤੀ ਲੋਕਾ ਨੂੰ ਬੇਨਤੀ

ਗੁਰਦਾਸਪੁਰ :-

ਸਿੰਘ ਆੱਨ ਡਿਊਟੀ ਸੇਵਾ ਸੋਸਾਇਟੀ ਦੇ ਸੇਵਾਦਾਰ ਗੁਰਜਿੰਦਰ ਸਿੰਘ ਨਰਪੁਰ ਨੇ ਦੱਸੀਅਾ ਕੇ ਜਿਵੇਂ ਆਪ ਸਭ ਜਾਣਦੇ ਹੋ ਕੇ ਪੰਜਾਬ ਅੰਦਰ ਹੜਾਂ ਕਰਕੇ ਕੁੱਝ ਇਲਾਕੇ ਡੁੱਬ ਗਏ ਹਨ। ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਅਸੀਂ ਅਉਖੀ ਘੜੀ ਵਿੱਚ ਹੜ ਪੀੜਤਾਂ ਦੀ ਮਦਦ ਕਰੀਏ। ਆਪ ਜੀ ਆਪਣੀ ਜਿੰਨੀ ਕੁ ਸੇਵਾ ਭਾਵਨਾ ਸਦਕਾ ਜੋ ਸੇਵਾ ਆਪ ਭੇਜ ਦਿਓ ਜਿਵੇ ਕੇ
ਸੁੱਕਾ ਰਾਸ਼ਨ ਕਰਿਆਨਾ
ਦਾਲਾਂ ਚਾਵਲ ਫਰਨੈਲ
ਸਾਬਣ ਨਹਾਉਣ ਵਾਲਾ ਕੱਪੜੇ ਧੋਣ ਵਾਲਾ ਬਿਸਕੁਟ ਰਸ ਤਰਪਾਲਾਂ ਮੱਛਰਦਾਨੀ ਅਡੋਮਾਸ ਦੰਦਾਂ ਵਾਲਾ ਬੁਰਸ ਪੇਸਟ ਨਮਕ ਤੇਲ ਆਦਿ।

ਨਾਲ ਡਾਕਟਰਾ ਦੀਅਾ ਟੀਮਾਂ ਵੀ ਜਾਣ ਗਿਅਾ ਪੰਸੂ ਦੇ ਵੈਟਰਨਰੀ ਡਾਕਟਰ ਵੀ ਜਾਣਗੇ

ਤੁਸੀਂ ਹੇਠ ਲਿਖੇ ਪਤੇ ਤੇ ਭੇਜ ਸਕਦੇ ਹੋ ਵਧੇਰੇ ਜਾਣਕਾਰੀ ਲਈ
????????ਬੇਨਤੀ ਕਰਤਾ????????
ਸਿੰਘ ਆੱਨ ਡਿਊਟੀ ਸੇਵਾ ਸੋਸਾਇਟੀ ਰਜਿ
:8070291313 ਗੁਰਦਾਸਪੁਰ
ਸ੍ਹ: ਹਰਜਿੰਦਰ ਸਿੰਘ ਪ੍ਹੇਮ ਨੰਗਰ ਗੁਰਦਾਸਪੁ ph 87288 65290
ਡਾ: ਸੁੱਖਵਿੰਦ ਸਿੰਘ ਕਾਲੇ ਨੰਗਲ Ph.98144 25903
ਸ੍ਹ: ਸੁੱਖਨਿੰਦਰ ਸਿੰਘ ਹੇਅਾਰ ਵਿਹਾਰ ਜੇਲ ਰੋਡ Ph9417194595
ਸ੍ਹ ਅਵਤਾਰ ਸਿੰਘ ਜੇਲ ਪੁੰਡਾ Ph: 85568 79097
ਸ੍ਹ ਕਲਵਿੰਦਰ ਸਿੰਘ ਦਾਖਲਾ Ph 8968069294
ਸ੍ਹ: ਨਵਜੋਤ ਸਿੰਘ ਪਿੰਡ ਬਾਜੇਚੱਕ Ph98143 42558

Advertisment