Code Of Ethics

Download app

Subscribe To Print Edition

ਕੂਨੋ ਨੈਸ਼ਨਲ ਪਾਰਕਵਿੱਚ ਅੱਠਵੇਂ ਚੀਤੇ ਦੀ ਮੌਤ

ਭੁਪਾਲ: ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ’ਚ ਅਫ਼ਰੀਕਾ ਤੋਂ ਲਿਆਂਦੇ ਗਏ ਇਕ ਹੋਰ ਚੀਤੇ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸੂਰਜ ਨਾਮ ਦੇ ਚੀਤੇ ਦੀ ਮੌਤ ਨਾਲ ਹੁਣ ਤੱਕ ਅੱਠ ਚੀਤੇ ਦਮ ਤੋੜ ਚੁੱਕੇ ਹਨ। ਤਿੰਨ ਦਿਨ ਪਹਿਲਾਂ ਸ਼ਿਓਪੁਰ ਜ਼ਿਲ੍ਹੇ ਦੇ ਪਾਰਕ ’ਚ ਤੇਜਸ ਨਾਮ ਦੇ ਚੀਤੇ ਦੀ ਮੌਤ ਹੋ ਗਈ ਸੀ। ਚੀਤੇ ਦੀ ਪਿੱਠ ਅਤੇ ਗਲੇ ’ਤੇ ਜ਼ਖ਼ਮਾਂ ਦੇ ਨਿਸ਼ਾਨ ਸਨ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।  Punjabi Akhar 

Advertisment

You May Like This