Code Of Ethics

Download app

Subscribe To Print Edition

ਅਮਰਨਾਥ ਯਾਤਰਾ ਲਗਾਤਾਰ ਤੀਜੇ ਦਨਿ ਰੋਕੀ

ਜੰਮੂ, 10 ਜੁਲਾਈ
ਜੰਮੂ-ਸ੍ਰੀਨਗਰ ਹਾਈਵੇਅ ਦਾ ਇੱਕ ਹਿੱਸਾ ਰਾਮਬਨ ਵਿਖੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਕਾਰਨ ਜੰਮੂ ਤੋਂ ਬਾਹਰ ਅਮਰਨਾਥ ਯਾਤਰਾ ਅੱਜ ਲਗਾਤਾਰ ਤੀਜੇ ਦਨਿ ਵੀ ਮੁਅੱਤਲ ਰਹੀ। ਜੰਮੂ ਵਿੱਚ 6,000 ਤੋਂ ਵੱਧ ਸ਼ਰਧਾਲੂ ਫਸੇ ਹੋਏ ਹਨ। ਖਾਸ ਕਰਕੇ ਭਗਵਤੀ ਨਗਰ ਬੇਸ ਕੈਂਪ ਵਿੱਚ ਜਦੋਂ ਕਿ 5,000 ਤੋਂ ਵੱਧ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਬੇਸ ਕੈਂਪ ਵਿੱਚ ਫਸੇ ਹੋਏ ਹਨ। Punjabi Akhar

Advertisment