Code Of Ethics

Download app

Subscribe To Print Edition

ਸੋਟ ਮੂਵੀ (ਅਰਦਾਸ) ਦਾ ਪੋਸਟਰ ਹੋਇਆ ਰਿਲੀਜ਼  ਡਾਇਰੈਕਟਰ ਮਲਕੀਤ ਸਿੰਘ


ਜਲੰਧਰ :- 8 ਜੁਲਾਈ ( ਸਿਮਰਪ੍ਰੀਤ ਸਿੰਘ ) ਜਲੰਧਰ ਵਿਖੇ ਚਾਹ ਉ ਬੀਟ ਵਿੱਚ ਪੰਜਾਬੀ ਸੋਟ ਮੂਵੀ ਅਰਦਾਸ ਦਾ ਪੋਸਟਰ ਰਿਲੀਜ਼ ਕੀਤਾ ਗਿਆ ਇਸ ਮੌਕੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਇਸ ਫਿਲਮ ਵਿੱਚ ਮੁੱਖ ਕਿਰਦਾਰ ਗੁਰਮੀਤ ਸਿੰਘ, ਰਜਨੀ ਵਰਮਾ, ਅਜੇਪਾਲ ਸਿੰਘ, ਦਾਮਨਪਾਲ ਸਿੰਘ, ਰਜਿੰਦਰ ਕੌਰ, ਹਾਕਮਜੀਤ ਸਿੰਘ, ਨਰੇਸ਼ ਸ਼ਰਮਾ, ਮਾਹੀ ਜੀ, ਨੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ ਆਈ ਆਰ ਰਿਕਾਰਡ ਦੇ ਮਾਲਿਕ ਮਹੇਸ਼ ਮਹਿਰਮ ਫਿਲੋਰੀ ਜੀ ਨੇ ਦੱਸਿਆ ਕਿ ਇਹ ਫਿਲਮ ਧਾਰਮਿਕ ਭਾਵਨਾਵਾਂ ਨਾਲ ਜੁੜੀ ਹੋਈ ਹੈ ਸਾਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ ਪੋਸਟਰ ਦੀ ਰਿਲੀਜ਼ੰਗ ਸਮੇਂ ਡਾਇਰੈਕਟਰ ਮਲਕੀਤ ਸਿੰਘ, ਸਰਪੰਚ ਗੁਰਮੀਤ ਸਿੰਘ, ਨਰੇਸ਼ ਸ਼ਰਮਾ, ਸਤਿੰਦਰਪਾਲ ਸਿੰਘ, ਮਨਜੋਤ ਕੌਰ, ਮਨਦੀਪ ਕੌਰ, ਸੱਤਿਅਮ ਸ਼ਰਮਾ, ਇੰਟਰਨੈਸ਼ਨਲ ਪ੍ਰਮੋਟਰ ਰਵੀ ਮਾਨ ਜੀ ਜੋ ਬਹੁਤ ਵਧੀਆ ਇਨਸਾਨ ਹਨ ਤੇ ਪੰਜਾਬੀ ਗਾਇਕਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਮੋਟ ਕਰਦੇ ਹਨ ਤੇ ਮੌਕੇ ਚਾਹ ਉ ਬੀਟ ਦੇ ਮਾਲਿਕ ਵੀ ਮੋਜੂਦ ਸਨ ਡਾਇਰੈਕਟਰ ਮਲਕੀਤ ਸਿੰਘ ਜੀ ਨੇ ਦੱਸਿਆ ਕਿ ਇਹ ਫਿਲਮ ਆਈ ਆਰ ਰਿਕਾਰਡਸ ਵੱਲੋਂ ਬਹੁਤ ਜਲਦ ਰਿਲੀਜ਼ ਹੋਵੇਗੀ ਇਸ ਫਿਲਮ ਵਿੱਚ ਮਾਹੀਂ ਬੈਨਾ ਵਿਸ਼ੇਸ਼ ਕਿਰਦਾਰ ਵਿੱਚ ਨਜ਼ਰ ਆਉਣਗੇ ਇਸ ਮੌਕੇ ਤੇNASWIZ ਦੀ ਸਾਰੀ ਟੀਮ ਨੇ ਆਈ ਆਰ ਰਿਕਾਰਡਸ ਦੇ ਮਾਲਿਕ ਨੂੰ ਮੁਬਾਰਕਾਂ ਦਿੱਤੀਆਂ Punjabi Akhar

Advertisment