Code Of Ethics

Download app

Subscribe To Print Edition

ਸ਼ੇਅਰ ਬਾਜ਼ਾਰ ਨੇ ਨਵਾਂ ਰਿਕਾਰਡ ਬਣਾਇਆ

ਮੁੰਬਈ: ਆਲਮੀ ਪੱਧਰ ’ਤੇ ਕਮਜ਼ੋਰ ਰੁਝਾਨਾਂ ਦੇ ਉਲਟ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 339.60 ਅੰਕਾਂ ਦੇ ਉਛਾਲ ਨਾਲ ਅੱਜ 65,785.64 ਨੁਕਤਿਆਂ ਦੇ ਰਿਕਾਰਡ ਪੱਧਰ ਨੂੰ ਪੁੱਜ ਗਿਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ ਨੇ ਇਕ ਵਾਰ 65,832.98 ਨੁਕਤਿਆਂ ਦੀ ਨਵੀਂ ਸਿਖਰ ਨੂੰ ਵੀ ਛੋਹਿਆ। ਉਧਰ ਐੱਨਐੱਸਈ ਦਾ ਨਿਫਟੀ ਵੀ 98.80 ਅੰਕਾਂ ਦੇ ਵਾਧੇ ਨਾਲ 19,497.30 ਦੇ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਸ਼ੂਟ ਵਟਣ ਨਾਲ ਸੈਂਸੈਕਸ ਪੈਕ ਵਿਚਲੀਆਂ ਕੰਪਨੀਆਂ ’ਚੋਂ ਮਹਿੰਦਰਾ ਐਂਡ ਮਹਿੰਦਰਾ ਨੇ 5 ਫੀਸਦ ਦਾ ਮੁਨਾਫ਼ਾ ਖੱਟਿਆ। -Punjabi Akhar 

Leave a Comment

Advertisment

You May Like This