Code Of Ethics

Download app

Subscribe To Print Edition

ਅਮਰੀਕਾ ’ਚ ਬੁਲੇਟ ਪਰੂਫ ਜੈਕੇਟ ਪਾ ਕੇ ਅੰਨ੍ਹਵਾਹ ਗੋਲੀਆਂ ਚਲਾੳੁਣ ਵਾਲੇ ਨੇ 4 ਵਿਅਕਤੀਆਂ ਦੀ ਹੱਤਿਆ ਕੀਤੀ

Police line do not cross tape and blurred law enforcement and forensic background

ਫਿਲਾਡੇਲਫੀਆ (ਅਮਰੀਕਾ), 4 ਜੁਲਾਈ
ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਵਿੱਚ ਸੋਮਵਾਰ ਰਾਤ ਨੂੰ ਬੁਲੇਟ ਪਰੂਫ ਜੈਕੇਟ ਪਾ ਕੇ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਮਰਨ ਵਾਲੇ ਸਾਰੇ ਪੁਰਸ਼ ਸਨ।ਮਸ਼ਕੂਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਕੋਲ ਕਈ ਮੈਗਜ਼ੀਨ, ਇਕ ‘ਏਆਰ-ਟਾਈਪ ਰਾਈਫਲ’, ਇਕ ਹੈਂਡਗਨ ਅਤੇ ਇਕ ਪੁਲੀਸ ਸਕੈਨਰ ਸੀ।

Leave a Comment

Advertisment

You May Like This