Code Of Ethics

Download app

Subscribe To Print Edition

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 184ਵੀਂ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 184ਵੀਂ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਅਜਿਹੇ ਪ੍ਰਤਾਪੀ ਰਾਜਾ ਹੋਏ ਹਨ, ਜਿਨ੍ਹਾਂ ਨੇ ਸਿੱਖ ਰਾਜ ਦੀ ਸਥਾਪਨਾ ਕਰਕੇ ਉਸ ਦੀਆਂ ਹੱਦਾਂ ਸਤਲੁਜ ਤੋਂ ਪੇਸ਼ਾਵਰ ਅਤੇ ਤਿੱਬਤ ਤੋਂ ਸਿੰਧ ਤੱਕ ਫੈਲਾਈਆਂ ਸਨ ਅਤੇ ਚਾਰ ਸੂਬੇ ਲਾਹੌਰ, ਪੇਸ਼ਾਵਰ, ਕਸ਼ਮੀਰ ਅਤੇ ਮੁਲਤਾਨ ਕਾਇਮ ਕੀਤੇ। ਆਪ ਜੀ ਦਾ ਰਾਜ ਮਿਸਾਲੀ ਹੈ, ਜਿਸ ਵਿੱਚ ਹਰ ਧਰਮ, ਵਰਗ ਪ੍ਰਫੁੱਲਤ ਹੋਏ।
੧੫ ਹਾੜ ਸੰਮਤ ਨਾਨਕਸ਼ਾਹੀ ੫੫੫ | 29 ਜੂਨ, 2023

Leave a Comment

Advertisment

You May Like This