Code Of Ethics

Download app

Subscribe To Print Edition

ਯੂਕਰੇਨ: ਰੈਸਤਰਾਂ ’ਤੇ ਰੂਸੀ ਮਿਜ਼ਾਈਲ ਹਮਲੇ ’ਚ ਤਿੰਨ ਬੱਚਿਆਂ ਸਣੇ 11 ਹਲਾਕ

ਹਮਲੇ ’ਚ 65 ਲੋਕ ਜ਼ਖ਼ਮੀ; ਪੰਜ ਸਕੂਲ, ਸ਼ਾਪਿੰਗ ਸੈਂਟਰ ਤੇ 18 ਬਹੁ-ਮੰਜ਼ਿਲਾ ਇਮਾਰਤਾਂ ਨੁਕਸਾਨੀਆਂ

ਕੀਵ, 28 ਜੂਨ

ਪੂਰਬੀ ਯੂਕਰੇਨ ਦੇ ਇੱਕ ਸ਼ਹਿਰ ’ਚ ਇੱਕ ਮਸ਼ਹੂਰ ਪਿਜ਼ਾ ਰੈਸਤਰਾਂ ’ਤੇ ਰੂਸੀ ਮਿਜ਼ਾਈਲ ਹਮਲੇ ਵਿੱਚ ਤਿੰਨ ਬੱਚਿਆਂ ਸਣੇ ਘੱਟੋ-ਘੱਟ 11 ਜਣੇ ਹਲਾਕ ਹੋ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਬਚਾਅ ਕਰਮੀਆਂ ਵੱਲੋਂ ਇਮਾਰਤ ਦੇ ਮਲਬੇ ਵਿੱਚੋਂ ਲਾਸ਼ਾਂ ਅਤੇ ਜਿਊਂਦੇ ਲੋਕਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।

Leave a Comment

Advertisment

You May Like This