Code Of Ethics

Download app

Subscribe To Print Edition

ਭਾਖੜਾ ਨਹਿਰ ਵਿੱਚ ਡਿੱਗੇ ਸਾਬਰ ਨੂੰ ਬਚਾਇਆ

 

ਰੂਪਨਗਰ ( ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ )    ਕਸਬਾ ਭਰਤਗੜ੍ਹ ਦੇ ਨੇੜੇ ਪੈਂਦੇ ਪਿੰਡ ਖਰੋਟਾ ਵਿਖੇ ਇਕ ਸਾਂਭਰ ਅਚਾਨਕ ਭਾਖੜਾ ਨਹਿਰ ਵਿਚ ਡਿਗ ਗਿਆ। ਜਿਸ ਦੀ ਸੂਚਨਾ ਫੋਰੈਸਟ ਵਿਭਾਗ ਨੂੰ ਦਿੱਤੀ ਗਈ ਥੋੜੇ ਹੀ ਸਮੇਂ ਵਿਚ ਫੋਰੈਸਟ ਵਿਭਾਗ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਆਪਣਾ ਰੈਸਕਿਊ ਅਪਰੇਸ਼ਨ ਚਾਲੂ ਕਰ ਦਿੱਤਾ ਥੋੜ੍ਹੇ ਦੂਰ ਵਿਛੋੜਾ ਸਾਹਿਬ ਨੇੜੇ ਇਸ ਸਾਂਬਰ ਨੂੰ ਨਹਿਰ ਚੋਂ ਬਾਹਰ ਕੱਢ ਲਿਆ ਗਿਆ ਅਤੇ ਰਤਨ ਪੂਰਾ ਨੇੜੇ ਜੰਗਲਾਂ ਦੇ ਵਿਚ ਛੱਡ ਦਿੱਤਾ ਗਿਆ। ਇਸ ਸਬੰਧੀ ਫੋਰੈਸਟ ਅਫਸਰ ਮੈਡਮ ਪ੍ਰਭਜੋਤ ਕੌਰ ਨੇ ਕਿਹਾ ਇਹ ਸਾਰਾ ਰਸਕਿਓ ਰੇਂਜ ਅਫਸਰ ਮੋਹਣ ਸਿੰਘ ਦੀ ਦੇਖ-ਰੇਖ ਵਿਚ ਪੂਰਾ ਕੀਤਾ ਗਿਆ

Leave a Comment

Advertisment

You May Like This