Code Of Ethics

Download app

Subscribe To Print Edition

ਮੁੜ ਬਦਲੇਗਾ ਮੌਸਮ, 22 ਤੋਂ 28 ਮਈ ਬਾਰੇ ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਆਉਣ ਵਾਲੇ ਹਫ਼ਤੇ ਵਿਚ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਅਤੇ ਇਸ ਦਾ ਪ੍ਰੇਰਿਤ ਸਰਕੂਲੇਸ਼ਨ ਉੱਤਰੀ ਮੈਦਾਨੀ ਖੇਤਰਾਂ ਵਿੱਚ ਸਥਿਤੀ ਨੂੰ ਬਦਲਣ ਲਈ ਕੰਮ ਕਰ ਰਿਹਾ ਹੈ। 22 ਤੋਂ 28 ਮਈ ਦੇ ਵਿਚਕਾਰ ਕੁਝ ਥਾਵਾਂ ‘ਤੇ ਮੀਂਹ ਅਤੇ ਝੱਖੜ ਦੀ ਸੰਭਾਵਨਾ ਹੈ।

ਪੱਛਮੀ ਗੜਬੜੀ (Western Disturbance) ਅਤੇ ਰਾਜਸਥਾਨ ਵਿਚ ਇਸ ਤੋਂ ਪ੍ਰੇਰਿਤ ਚੱਕਰਵਾਤੀ ਹਵਾਵਾਂ ਦੇ ਕਾਰਨ ਪੰਜਾਬ, ਹਰਿਆਣਾ, ਉੱਤਰ-ਪੂਰਬੀ ਰਾਜਸਥਾਨ ਅਤੇ ਰਾਜਧਾਨੀ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਵਿਚ ਆਉਂਦੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ।

Leave a Comment

Advertisment

You May Like This