Code Of Ethics

Download app

Subscribe To Print Edition

ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਕਸ਼ਮੀਰ ਸਿੰਘ ਵਾਹਲਾ ਸੀਨੀਅਰ ਆਗੂ ਗੁਰਦਾਸਪੁਰ(ਸਾਬਕਾ ਪ੍ਰਧਾਨ ਆਪ ਗੁਰਦਾਸਪੁਰ)

ਗੁਰਦਾਸਪੁਰ ੧੫ ਮਈ ( ਬਿਊਰੋ ) ਸੀਨੀਅਰ ਲੀਡਰ (ਸਾਬਕਾ ਪ੍ਰਧਾਨ ਗੁਰਦਾਸਪੁਰ) ਕਸ਼ਮੀਰ ਸਿੰਘ ਵਾਹਲਾ ਵੱਲੋਂ ਜਲੰਧਰ ਜਿੱਤ ਦੀ ਖੁਸ਼ੀ ਵਿੱਚ ਜਸ਼ਨ ਮਨਾਇਆ ਗਿਆ।
ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਕਸ਼ਮੀਰ ਸਿੰਘ ਵਾਹਲਾ ਸੀਨੀਅਰ ਆਗੂ ਗੁਰਦਾਸਪੁਰ(ਸਾਬਕਾ ਪ੍ਰਧਾਨ ਆਪ ਗੁਰਦਾਸਪੁਰ) ਵੱਲੋਂ ਦਫਤਰ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਸਾਥੀਆਂ ਨਾਲ ਜਸ਼ਨ ਮਨਾਇਆ ਗਿਆ। ਇਸ ਮੋਕੇ ਪਟਾਕੇ ਚਲਾਏ ਅਤੇ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਵਾਹਲਾ ਨੇ ਦੱਸਿਆ ਕੇ ਇਹ ਜਿੱਤ ਪਾਰਟੀ ਦੇ ਇੱਕ ਸਾਲ ਵਿੱਚ ਕਿੱਤੇ ਕੰਮਾ ਦਾ ਨਤੀਜਾ ਹੈ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹਨ ਅਤੇ ਇੱਕ ਇੱਕ ਕਰਕੇ ਸਾਰੀਆਂ ਗਰੰਟੀਆਂ ਪੁਰੀਆਂ ਕੀਤੀਆਂ ਜਾਣਗੀਆਂ। ਇਸ ਮੋਕੇ ਵੱਡੀ ਗਿਣਤੀ ਵਿੱਚ ਵਲੰਟੀਅਰ ਸਾਥੀ ਪੁਹੰਚੇ ਵਾਹਲਾ ਨੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਿੱਤਾ ਇਸ ਮੋਕੇ ਦਵਿੰਦਰ ਸਿੰਘ ਜੋੜਾ ਬਲਾਕ ਪ੍ਰਧਾਨ,ਨਰਿੰਦਰ ਸਿੰਘ,ਰਜਨੀਸ਼ ਬੈਂਸ ਪ੍ਰਧਾਨ ਵਪਾਰ ਮੰਡਲ, ਪਵਨ ਕੁਮਾਰ ਜੋਇਟ ਸੈਕਟਰੀ,ਸ਼ਾਮ ਲਾਲ, ਕੁਲਵੰਤ ਸਿੰਘ ਐਸ ਸੀ ਵਿੰਗ,ਹਰਦਿਆਲ ਸਿੰਘ,ਲਵਲੀ ਪੱਨੂੰ, ਸਰਬਜੀਤ ਕੋਰ ਮਹਿਲਾ ਵਿੰਗ,ਸੋਨੂੰ,ਰਾਜਾ,ਰਾਹੁਲ,ਅਮਨਦੀਪ ਸਿੰਘ,ਅਮਿਤ,ਸ਼ਹਿਬਾਜ,ਦਲਬੀਰ ਸਿੰਘ ਸਾਬਕਾ ਸਰਪੰਚ,ਚੈਂਚਲ ਸਿੰਘ ਵਾਹਲਾ ਸਰਕਲ ਇੰਨਚਾਰਜ,ਨਰਿੰਜਣ ਸਿੰਘ, ਗੁਰਨਾਮ ਸਿੰਘ ਐਸ ਕੁਮਾਰ,ਮਨਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਰਕਰ ਅਤੇ ਅਹੁਦੇਦੱਰ ਹਾਜਰ ਰਹੇ

Advertisment