Code Of Ethics

Download app

Subscribe To Print Edition

Breaking News ਮਾਨਸਾ ਜ਼ਿਲ੍ਹੇ ਦੇ ਕਸਬਾ ਬੁਢਲਾਡਾ ਵਿਖੇ PRTC ਦੀ ਬੱਸ ਅਤੇ BREZZA ਗੱਡੀ ਦੀ ਟੱਕਰ ‘ਚ 17 ਸਾਲਾ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ | Punjabi Akhar |

ਮਾਨਸਾ ਜ਼ਿਲ੍ਹੇ ਦੇ ਕਸਬਾ ਬੁਢਲਾਡਾ ਵਿਖੇ ਪੀ.ਆਰ.ਟੀ.ਸੀ.ਦੀ ਬੱਸ ਅਤੇ ਬ੍ਰਿਜ ਗੱਡੀ ਦੀ ਟੱਕਰ ‘ਚ 17 ਸਾਲਾ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 3 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।ਜ਼ਖਮੀਆਂ ਨੂੰ ਬੁਢਲਾਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਧਾਰਮਿਕ ਸਥਾਨ ਬੁਢਲਾਡਾ ਨੇੜੇ ਵਾਪਰਿਆ ਹਾਦਸਾ, ਪੁਲਿਸ ਨੇ ਦੋਸ਼ੀ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੱਤਰਕਾਰ ਬਿੱਟੂ ਬੁਢਲਾਡਾ ਦੀ ਰਿਪੋਰਟ

Advertisment