Code Of Ethics

Download app

Subscribe To Print Edition

ਕੈਟਰ ਦੀ ਫੇਟ ਵੱਜਣ ਨਾਲ ਨੌਜਵਾਨ ਮੌਟਰ ਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੌਈ
ਕੈਟਰ ਚਾਲਕ ਮੌਕੇ ਤੋਂ ਫਰਾਰ

ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਰੌਪੜ ਰਾਜ ਮਾਰਗ ਤੇ ਸਥਿਤ ਅੱਡਾ ਤਾਜੌਵਾਲ ਦੇ ਨੇੜੇ ਬਾਬੇ ਦੇ ਢਾਬੇ ਦੇ ਸਾਹਮਣੇ ਕੱਟ ਤੌ ਇੱਕ ਕੈਟਰ ਜਿਸ ਦਾ ਨੰਬਰ ਐਚ ਆਰ 65ਏ 7727 ਜੌ ਉਪਰੋਕਤ ਸਥਾਨ ਤੌ ਮੁੜ ਰਿਹਾ ਸੀ ਰੌਪੜ ਵੱਲ ਅਤੇ ਬਲਾਚੌਰ ਵੱਲ ਤੌ ਇੱਕ ਮੌਟਰ ਸਾਈਕਲ ਮਾਰਕਾ ਹੀਰੌ ਹਾਡਾ ਸਪਲੈਂਡਰ ਆ ਰਿਹਾ ਸੀ ਜਿਸ ਦਾ ਨੰਬਰ ਪੀ ਬੀ 20 ਡੀ 0523 ਜਿਸ ਨੂੰ ਰਾਹੁਲ ਕੁਮਾਰ ਪੁੱਤਰ ਚੇਤਨ ਕੁਮਾਰ ਰੈਲਮਾਜਰਾ ਜਿਸ ਦੀ ਉਮਰ 18 ਸਾਲ ਜੌ ਕੇ ਸਕੂਲੀ ਵਿਦਿਆਰਥੀਆਂ ਦੱਸਿਆ ਜਾ ਰਿਹਾ ਹੈ ਆਪਣੀ ਭੂਆ ਦੇ ਪਿੰਡ ਤੌ ਸਕੂਲ ਜਾ ਰਿਹਾ ਸੀ ਅਤੇ ਕੈਟਰ ਦੀ ਲਪੇਟ ਵਿੱਚ ਆ ਗਿਆ ਅਤੇ ਮੌਕੇ ਤੇ ਮੌਤ ਹੌ ਗਈ ਅਤੇ ਮੌਕੇ ਦਾ ਫਾਇਦਾ ਉਠਾਦਾ ਹੌਈਆ ਕੈਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਇਸ ਘਟਨਾ ਦੀ ਖਬਰ ਸੁਣਦੇ ਸਾਰ ਚੌਕੀ ਇੰਨਚਾਰਜ ਐਸ ਆਈ ਸਤਨਾਮ ਸਿੰਘ ਪੁਲੀਸ ਪਾਰਟੀ ਮੌਕੇ ਤੇ ਪਹੁੰਚ ਗਏ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਐਬੂਲੈਂਸ ਰਾਹੀ ਬਲਾਚੌਰ ਭੇਜ ਦਿੱਤਾ ਅਤੇ ਕੈਟਰ ਅਤੇ ਮੌਟਰ ਸਾਈਕਲ  ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Leave a Comment

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।