Code Of Ethics

Download app

Subscribe To Print Edition

Salman Khan: ਸਲਮਾਨ ਖਾਨ ਨੇ ਐਸ਼ਵਰਿਆ ਰਾਏ ‘ਤੇ ਕੱਸਿਆ ਤੰਜ! ਬੋਲੇ- ‘ਜਾਨ ਕਹਿ ਕੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ…’

Salman Khan VIDEO: ਜਦੋਂ ਕਪਿਲ ਨੇ ਸਲਮਾਨ ਦੀ ‘ਲਾਈਫ’ ‘ਤੇ ਸਵਾਲ ਕੀਤਾ, ਦਬੰਗ ਖਾਨ ਦਾ ਦਿਲ ਟੁੱਟ ਗਿਆ। ਉਨ੍ਹਾਂ ਦੇ ਦਿਲ ਦਾ ਦਰਦ ਚਿਹਰੇ ‘ਤੇ ਸਾਫ ਦਿਖਾਈ ਦੇ ਰਿਹਾ ਹੈ। ਸਲਮਾਨ ਖਾਨ ਨੇ ਆਪਣੀਆਂ ਸਾਬਕਾ ਪ੍ਰੇਮਿਕਾਵਾਂ ‘ਤੇ ਤਿੱਖੇ ਤੰਜ ਕੱਸੇ

 

 

Salman Khan On Kapil Sharma: ਆਪਣੀਆਂ ਫਿਲਮਾਂ ਤੋਂ ਇਲਾਵਾ ਸਲਮਾਨ ਖਾਨ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੇ ਹਨ। ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਪ੍ਰਮੋਸ਼ਨ ‘ਚ ਰੁੱਝੇ ਸਲਮਾਨ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੇ। ਜਿੱਥੇ ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਕਈ ਸਵਾਲ ਪੁੱਛੇ। ਜਦੋਂ ਕਪਿਲ ਨੇ ਉਨ੍ਹਾਂ ਤੋਂ ‘ਜਾਨ’ ਬਾਰੇ ਸਵਾਲ ਕੀਤਾ ਤਾਂ ਸਲਮਾਨ ਨੂੰ ਆਪਣੀਆਂ ਪੁਰਾਣੀਆਂ ਗਰਲਫ੍ਰੈਂਡ ਯਾਦ ਆਈਆਂ ਅਤੇ ਉਨ੍ਹਾਂ ਨੇ ਆਪਣੀਆਂ ਐਕਸ ਗਰਲਫ੍ਰੈਂਡਜ਼ ਨੂੰ ਨੂੰ ਲੈਕੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ। ਹਾਲਾਂਕਿ ਸਲਮਾਨ ਨੇ ਇਹ ਸਭ ਮਜ਼ਾਕ ਵਿੱਚ ਕਿਹਾ ਸੀ।

Advertisment