
ਪੰਜਾਬ ਸਰਕਾਰ ਦਾ ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕਰਨ ਦੇ ਨਾਂ ਹੇਠ*ਮੰਤਰੀਆਂ ਦੀ ਪੱਧਰ ਤੇ ਸਬ ਕਮੇਟੀਆਂ ਦਾ ਗਠਨ ਕਰਨ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਇਸ ਸਬੰਧੀ ਪਰਪੋਜਲ ਤਿਆਰ ਸਬੰਧਤ ਕਮੇਟੀਆਂ ਕੋਲ ਪੇਸ਼ ਕਰਨ ਦੇ ਹੁਕਮਾਂ ਪਿਛੇ ਛੁਪੀ ਅਸਲੀਅਤ ਪਛਾਣੋ
ਸਤਿਕਾਰ ਯੋਗ ਸਾਥੀਉ ! ਲੇਖ ਪ੍ਰਕਾਸ਼ਕ, ਗੁਰਦਿਆਲ ਸਿੰਘ ਭੰਗਲ। ਇਹ ਤਾਂ ਤੁਸੀਂ ਸਭ ਜਾਣਦੇ ਹੀ ਹੋ,ਕਿ ਆਊਟਸੋਰਸਡ ਅਤੇ ਇਨਲਿਸਟਮੈਟ ਕੰਮ ਅਤੇ ਲੇਬਰ ਪ੍ਰਣਾਲੀ ਭਾਰਤ ਵਿੱਚ



