ਚੰਡੀਗੜ੍ਹ ਵਿੱਚ ਮੌਨਸੂਨ ਵੱਲੋਂ ਦਸਤਕ; ਗਰਮੀ ਤੋਂ ਰਾਹਤ ਮਿਲੀ ! ਪਾਰਾ ਡਿੱਗਿਆ; ਕਈ ਸੜਕਾਂ ਤੇ ਚੌਕਾਂ ’ਤੇ ਪਾਣੀ ਭਰਿਆ ਚੰਡੀਗੜ੍ਹ, 2 ਜੁਲਾਈ ਟਰਾਈਸਿਟੀ ਵਿੱਚ ਅੱਜ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ ਅੱਜ ਸਵੇਰ ਅੱਠ ਵਜੇ ਦੇ ਕਰੀਬ ਭਰਵਾਂ ਮੀਂਹ Read More » July 2, 2024 No Comments