
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜੇਤੂ ਨੂੰ 5100 ਰੁਪਏ ਦਾ ਨਗਦ ਇਨਾਮ, ਪ੍ਰਸੰਸਾ ਪੱਤਰ ਤੇ ਹਰੇਕ ਭਾਗੀਦਾਰੀ ਨੂੰ ਭਾਗੀਦਾਰੀ ਸਰੀਫਿਕੇਟ ਦੇ ਕੀਤਾ ਜਾਵੇਗਾ ਸਨਮਾਨਿਤ
ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਨੂੰ ਸਮਰਪਿਤ 6 ਮਈ ਨੂੰ ਸ਼ਿਵ ਆਡੀਟੋਰੀਅਮ ਬਟਾਲਾ ਵਿਖੇ ਕਰਵਾਏ ਜਾਣਗੇ ਵਿਸ਼ੇਸ਼ ਸਮਾਗਮ – ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼ਿਵ ਬਟਾਲਵੀ ਨੂੰ ਸਮਰਪਿਤ ਕਵੀ ਤੇ ਗਾਇਨ ਪ੍ਰੋਗਰਾਮ ਵਿੱਚ ਕੋਈ ਵੀ ਵਿਦਿਆਰਥੀਆਂ /ਵਿਅਕਤੀ ਆਨਲਾਈਨ ਰਜਿਸਟਰੇਸਨ ਕਰਕੇ ਹਿੱਸਾ ਲੈ ਸਕਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜੇਤੂ ਨੂੰ 5100 ਰੁਪਏ ਦਾ ਨਗਦ ਇਨਾਮ, ਪ੍ਰਸੰਸਾ ਪੱਤਰ ਤੇ ਹਰੇਕ ਭਾਗੀਦਾਰੀ ਨੂੰ ਭਾਗੀਦਾਰੀ ਸਰੀਫਿਕੇਟ ਦੇ ਕੀਤਾ ਜਾਵੇਗਾ ਸਨਮਾਨਿਤ ਕਵੀ ਦਰਬਾਰ, ਸ਼ਿਵ ਦੀ ਗਾਇਕੀ ਅਤੇ ਕਾਵਿ-ਨਾਟ ਲੂਣਾ ਦਾ ਵੀ ਹੋਵੇਗਾ ਮੰਚਨ ਬਟਾਲਾ, 26 ਅਪ੍ਰੈਲ ( ਬਿਊਰੋ) ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ





