
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਦਹਿਸ਼ਤੀ ਹਮਲੇ ’ਚ 11 ਮਜ਼ਦੂਰ ਹਲਾਕ ਦਹਿਸ਼ਤਗਰਦਾਂ ਨੇ ਉਸਾਰੀ ਅਧੀਨ ਸਰਕਾਰੀ ਇਮਾਰਤ ’ਚ ਕੰਮ ਕਰਦੇ ਮਜ਼ਦੂਰਾਂ ਦੇ ਵਾਹਨ ਨੂੰ ਡੈਟੋਨੇਟਰ ਨਾਲ ਉਡਾਇਆ
ਪੇਸ਼ਾਵਰ, 20 ਅਗਸਤ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਦਹਿਸ਼ਤੀ ਹਮਲੇ ਵਿੱਚ 11 ਮਜ਼ਦੂਰ ਹਲਾਕ ਤੇ ਦੋ ਜਣੇ ਜ਼ਖ਼ਮੀ ਹੋ ਗਏ।












