Code Of Ethics

Download app

Subscribe To Print Edition

ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ 18 ਕਿਲੋਗ੍ਰਾਮ ਅਫੀ ਮਸਮੇਤ 02 ਦੋਸ਼ੀ ਕੀਤੇ ਕਾਬੂ

ਨਵਾਂਸ਼ਹਿਰ 18 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ ) – ਪੰਜਾਬ ਸਰਕਾਰਵੱਲੋਂਨਸ਼ਾ ਸਮੱਗਲਰਾਂਦਾਜੜ੍ਹਤੋਂ ਸਫਾਇਆਕਰਨਲਈਚਲਾਈ ਮੁਹਿੰਮਤਹਿਤ ਸ੍ਰੀਗੌਰਵ ਯਾਦਵ, ਆਈ.ਪੀ.ਐਸ, ਡਾਇਰੈਕਟਰਜਨਰਲ ਪੁਲਿਸ, ਪੰਜਾਬ,ਸ੍ਰੀਕੋਸ਼ਤੁਭ ਸ਼ਰਮਾ, ਆਈ.ਪੀ.ਐਸ, ਇੰਸਪੈਕਟਰਜਨਰਲ ਪੁਲਿਸ, ਲੁਧਿਆਣਾ ਰੇਂਜ ਅਤੇ ਸ੍ਰੀਭਾਗੀਰਥਸਿੰਘਮੀਨਾ, ਆਈ.ਪੀ.ਐਸ, ਸੀਨੀਅਰਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾਨਿਰਦੇਸ਼ਾਂਤਹਿਤਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀਵੱਲੋਂਗਸ਼ਤਦੋਰਾਨ02 ਵਿਅਕਤੀਆਂਪਾਸੋਂ 18ਕਿਲੋਗ੍ਰਾਮਅਫੀਮਬ੍ਰਾਮਦਕਰਨਵਿੱਚ ਸਫਲਤਾਹਾਸਲਕੀਤੀ।
ਇਸ ਸਬੰਧੀਪ੍ਰੈਸ ਨੂੰ ਹੋਰਜਾਣਕਾਰੀਦਿੰਦਿਆਂ ਸ੍ਰੀਭਾਗੀਰਥਸਿੰਘਮੀਨਾ, ਆਈ.ਪੀ.ਐਸ, ਸੀਨੀਅਰਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇਦੱਸਿਆਕਿਮਿਤੀ 17-04-2023 ਨੂੰ ਇੰਸਪੈਕਟਰਅਵਤਾਰਸਿੰਘਇੰਚਾਰਜ ਸੀ.ਆਈ.ਏ ਸਟਾਫ, ਸ਼ਭਸ ਨਗਰ ਸਮੇਤ ਪੁਲਿਸ ਪਾਰਟੀਗਸ਼ਤਕਰਦੇ ਪੁੱਲਨਹਿਰਮਾਹਿਲਗਹਿਲਾਂਤੋਂਬਾਬਾਜਵਾਹਰਸਿੰਘਜੀ ਦੀ ਜਗ੍ਹਾਂਕੋਲ ਪੁੱਜੇ ਤਾਂਪਿੰਡਖਮਾਚੋਂ ਸਾਈਡਤੋਂ ਪੁੱਲਨਹਿਰਉੱਪਰ 02 ਮੋਨੇ ਵਿਅਕਤੀਆਪਣੇ ਮੋਢੇ ਤੇ ਕਿੱਟਬੈਗਪਾਈਪੈਦਲਆਉਂਦੇ ਦਿਖਾਈਦਿੱਤੇ, ਜਿਹਨਾਂਨੂੰ ਸ਼ੱਕਪੈਣਤੇ ਇੰਸਪੈਕਟਰਅਵਤਾਰਸਿੰਘਵੱਲੋਂਸਾਥੀਕਰਮਚਾਰੀਆਂ ਦੀ ਮੱਦਦਨਾਲਕਾਬੂ ਕਰਕੇ ਨਾਮਪਤਾ ਪੁੱਛਿਆਤਾਂਨੀਲੇ ਰੰਗ ਦੀ ਕਿੱਟਬੈਗਵਾਲੇ ਵਿਅਕਤੀ ਨੇ ਆਪਣਾਨਾਮ ਬੁੱਧੂ ਉਰਫਰਾਮੂ ਪੁੱਤਰ ਸੁੱਚਾਸਿੰਘਵਾਸੀ ਕੁੰਡਾਕੁਲ ਥਾਣਾਬੰਡਗਾਓਜਿਲ੍ਹਾਸਿੰਘਬੂਮ ਝਾਰਖੰਡਹਾਲਵਾਸੀਪਿੰਡਮਹਿਲਗਹਿਲਾਂਥਾਣਾ ਸਦਰ ਬੰਗਾ ਹੁਣ ਕਿਰਾਏਦਾਰਪਿੰਡਜੀਦੋਵਾਲਥਾਣਾਸਿਟੀਬੰਗਾਦੱਸਿਆ ਅਤੇ ਕਾਲੇ ਰੰਗ ਦੀ ਕਿੱਟਬੈਗਵਾਲੇ ਵਿਅਕਤੀ ਨੇ ਆਪਣਾਨਾਮਇਮਲਬੋਦਰਾ ਪੁੱਤਰਬਾਤੇ ਬੋਦਰਾਵਾਸੀਕਨਖੁੱਸੀਥਾਣਾ ਮੁਰਹੂਜਿਲ੍ਹਾ ਖੁੰਟੀ (ਝਾਰਖੰਡ) ਦੱਸਿਆ। ਇਹਨਾਂਦੋਨਾਂਵਿਅਕਤੀਆਂ ਦੇ ਕਬਜਾਂਵਾਲੇ ਕਿੱਟਬੈਗਾਂਵਿੱਚਕੋਈਇਤਰਾਜਯੋਗ ਨਸ਼ੀਲਾਪਦਾਰਥਹੋਣਦਾ ਸ਼ੱਕਹੋਣ ਤੇ ਇੰਸਪੈਕਟਰਅਵਤਾਰਸਿੰਘਵੱਲੋਂ ਸ੍ਰੀਪ੍ਰੇਮ ਕੁਮਾਰ੍ਵ੍ਵਛ ਉਪ ਕਪਤਾਨ ਪੁਲਿਸ (ਡੀ), ਸ਼ਹੀਦ ਭਗਤ ਸਿੰਘ ਨਗਰ ਨੂੰ ਫੋਨਰਾਹੀਂਹਾਲਾਤਦੱਸ ਕੇ ਮੌਕਾਤੇ ਪੁੱਜਣ ਦੀ ਬੇਨਤੀਕੀਤੀ, ਜਿਸਤੇਸ੍ਰੀਪ੍ਰੇਮ ਕੁਮਾਰ੍ਵ੍ਵਛ ਉਪ ਕਪਤਾਨ ਪੁਲਿਸ (ਡੀ), ਸ਼ਹੀਦ ਭਗਤ ਸਿੰਘ ਨਗਰਮੌਕਾ ਤੇ ਪੁੱਜੇ, ਜਿਹਨਾਂ ਦੀ ਹਾਜਰੀਵਿੱਚਇੰਸਪੈਕਟਰਅਵਤਾਰਸਿੰਘ ਨੇ ਬੁੱਧੂ ਉਰਫਰਾਮੂ ਉਕਤ ਦੇ ਕਬਜਾਵਾਲੀਕਿੱਟਬੈਗਰੰਗਨੀਲਾ ਦੀ ਤਲਾਸ਼ੀਕਰਨ ਤੇ ਬੈਗਵਿੱਚੋਂਇੱਕਮੋਮੀਲਿਫਾਫੇਵਿੱਚੋ      13 ਕਿਲੋਗ੍ਰਾਮਅਫੀਮਬ੍ਰਾਮਦਹੋਈ।ਫਿਰਇਮਲਬੋਦਰਾਉਕਤ ਦੇ ਕਬਜੇ ਵਾਲੀਕਿੱਟਬੈਗਰੰਗਕਾਲਾ ਦੀ ਤਲਾਸ਼ੀਕਰਨ ਤੇ ਮੋਮੀਲਿਫਾਫਾਵਿੱਚੋਂ 05 ਕਿਲੋਗ੍ਰਾਮਅਫੀਮਬ੍ਰਾਮਦਹੋਈ, ਜਿਸ ਤੇ ਉਕਤਦੋਨਾਂਵਿਅਕਤੀਆਂਪਾਸੋਂ ਕੁੱਲ 18 ਕਿਲੋਗ੍ਰਾਮਅਫੀਮਬ੍ਰਾਮਦਹੋਣ ਤੇ ਮੁਕੱਦਮਾਨੰਬਰ 32 ਮਿਤੀ 17-04-2023 ਅ/ਧ18,29-61-85ਐਨ.ਡੀ.ਪੀ.ਐਸ ਐਕਟਤਹਿਤਥਾਣਾ ਸਦਰ ਬੰਗਾਵਿਖੇ ਦਰਜਰਜਿਸਟਰਕੀਤਾਗਿਆ।
ਦੋਸ਼ੀਆਂ ਨੂੰ ਅੱਜਮਾਨਯੋਗ ਅਦਾਲਤਵਿੱਚ ਪੇਸ਼ ਕਰਕੇ ਢੁੱਕਵਾਂਪੁਲਿਸ ਰਿਮਾਂਡਹਾਸਲਕਰਕੇਇਹਨਾਂ ਦੇਬੈਕਵਰਡ ਅਤੇ ਫਾਰਵਰਡਲਿੰਕਾਂ ਸਬੰਧੀ ਪੁੱਛਗਿੱਛਕਰਕੇ ਅਗੇਲਰੀਕਾਰਵਾਈਕੀਤੀਜਾਵੇਗੀ।
ਇਹਵੀਵਰਣਨਯੋਗ ਹੈ ਕਿਮਿਤੀ 05-04-2023 ਨੂੰ ਮੁਕੱਦਮਾਨੰਬਰ 25 ਮਿਤੀ 05-04-2023 ਅ/ਧ 18-61-85 ਐਨ.ਡੀ.ਪੀ.ਐਸ ਐਕਟਥਾਣਾ ਸਦਰ ਬੰਗਾਵਿੱਚਸੀ.ਆਈ.ਏ ਸਟਾਫ, ਸ਼ਭਸ ਨਗਰ ਵੱਲੋ 03 ਕਿਲੋਗ੍ਰਾਮਅਫੀਮ ਸਮੇਤ ਗਿ੍ਰਫਤਾਰਕੀਤੇ ਦੋਸ਼ੀ ਸਲੀਮ ਸੋਏ ਵੀਜਿਲ੍ਹਾ ਖੁੰਟੀ (ਝਾਰਖੰਡ) ਦਾਰਹਿਣਵਾਲਾ ਸੀ।

Leave a Comment

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।