ਬੰਗਲੌਰ, 31 ਅਗਸਤ
ਇਸਰੋ ਨੇ ਅੱਜ ਕਿਹਾ ਹੈ ਕਿ ਚੰਦਰਯਾਨ-3 ਮਿਸ਼ਨ ਦੇ ਰੋਵਰ ਪ੍ਰਗਯਾਨ ‘ਤੇ ਲੱਗੇ ਇਕ ਹੋਰ ਯੰਤਰ ਨੇ ਵੀ ਚੰਦ ’ਤੇ ਗੰਧਕ(ਸਲਫਰ) ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਪ੍ਰਗਯਾਨ ’ਤੇ ਲੱਗੇ ਅਲਫ਼ਾ ਪਾਰਟੀਕਲ ਐਕਸ-ਰੇ ਸਪੈਕਟਰੋਸਕੋਪ ਯੰਤਰ ਨੇ ਗੰਧਕ ਅਤੇ ਹੋਰ ਛੋਟੇ ਤੱਤਾਂ ਦਾ ਪਤਾ ਲਗਾਇਆ ਹੈ। Punjabi Akhar