ਗੁਰਦਾਸਪੁਰ ਮੈਡੀਸਿਟੀ ਨੇ ਮਾਘੀ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਲਗਾਇਆ ਮੁਫਤ ਕੈਂਪ,254 ਮਰੀਜ਼ਾਂ ਦੀ ਕੀਤੀ ਜਾਂਚ 124 ਦੇ ਕੀਤੇ ਮੁਫਤ ਮੈਡੀਕਲ ਟੈਸਟ
ਗੁਰਦਾਸਪੁਰ ਪਲਾਂਟ ਵਲੋਂ ਮਿਲਕਫ਼ੈਡ ਵਿੱਚ ਜ਼ਬਰਦਸਤੀ ਲਾਗੂ ਕੀਤੇ ਗਏ ਸਰਵਿਸ ਰੂਲ 2018 (ESR 2018) ਦੇ ਵਿਰੋਧ ਵਿੱਚ ਮਿਲਕਫ਼ੈਡ ਦੇ ਰੈਗੂਲਰ ਮੁਲਾਜ਼ਮ ਤੇ ਆਉਟਸੌਰਸ ਮੁਲਾਜ਼ਮਾ ਵਲੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕ ਕਾਲੀ ਲੋਹੜੀ ਮਨਾਈ ਗਈ
ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਹਲਕਾ ਕਾਦੀਆਂ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਕਾਸ ਸਬੰਧੀ ਮਸਲੇ ਉਠਾਏ
ਓ.ਬੀ.ਸੀ, ਈ.ਬੀ.ਸੀ ਅਤੇ ਡੀ.ਐਨ.ਟੀ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਕਰ ਸਕਦੇ ਹਨ ਅਪਲਾਈ : ਚੇਅਰਮੈਨ ਜਗਰੂਪ ਸਿੰਘ ਸੇਖਵਾਂ