
ਹਾਕੀ: ਓਲੰਪਿਕ ’ਚ ਭਾਰਤ ਦੀ ਆਸਟਰੇਲੀਆ ਖ਼ਿਲਾਫ਼ 52 ਸਾਲਾਂ ਬਾਅਦ ਪਹਿਲੀ ਜਿੱਤ ਭਾਰਤੀ ਟੀਮ ਨੇ ਆਖਰੀ ਪੂਲ ਮੈਚ ’ਚ ਕੰਗਾਰੂਆਂ ਨੂੰ 3-2 ਗੋਲਾਂ ਨਾਲ ਹਰਾਇਆ
ਪੈਰਿਸ, 2 ਅਗਸਤ ਭਾਰਤ ਨੇ ਪੈਰਿਸ ਓਲੰਪਿਕ ਵਿਚ ਪੁਰਸ਼ਾਂ ਦੇ ਪੂਲ-ਬੀ ਦੇ ਹਾਕੀ ਮੁਕਾਬਲੇ ਵਿੱਚ ਅੱਜ ਆਸਟਰੇਲੀਆ ਨੂੰ 3-2 ਨਾਲ ਹਰਾ ਕੇ ਇਤਿਹਾਸਕ ਜਿੱਤ