April 17, 2024

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਮੁਹਾਲੀ, 17 ਅਪ੍ਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ ਲਈ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ 18 ਅਪਰੈਲ ਨੂੰ ਬਾਅਦ ਦੁਪਹਿਰ ਐਲਾਨਿਆ ਜਾਵੇਗਾ।

Read More »

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿੱਚ 12 ਤੋਂ 15 ਫੁੱਟ ਤੱਕ ਬਰਫ

ਅੰਮ੍ਰਿਤਸਰ, 16 ਅਪ੍ਰੈਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਤਿਆਰੀ ਲਈ ਭਾਰਤੀ ਫੌਜ ਦੇ ਜਵਾਨਾਂ ਅਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਸੇਵਾਦਾਰਾਂ ਦਾ

Read More »

ਲੋਕ ਸਭਾ ਚੋਣਾਂ: ‘ਆਪ’ ਵੱਲੋਂ ਅਮਨਸ਼ੇਰ, ਅਸ਼ੋਕ, ਜਗਦੀਪ ਅਤੇ ਟੀਨੂੰ ਨੂੰ ਟਿਕਟ

ਚੰਡੀਗੜ੍ਹ 17 ਅਪ੍ਰੈਲ ਆਮ ਆਦਮੀ ਪਾਰਟੀ (ਆਪ) ਨੇ ਅੱਜ ਪੰਜਾਬ ਦੀਆਂ ਬਾਕੀ ਚਾਰ ਲੋਕ ਸਭਾ ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ

Read More »

ਗੁਰਦਾਸਪੁਰ ਸ਼ਹਿਰ ਦੇ ਹਨੂੰਮਾਨ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਗੁਰਦਾਸਪੁਰ 17 ਅਪ੍ਰੈਲ ਵਿਸ਼ਵ ਹਿੰਦੂ ਪ੍ਰੀਸ਼ਦ ਨੰਗਲ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਪ੍ਰਭਾਕਰ ਜੀ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਖ਼ਿਲਾਫ਼ ਅੱਜ ਗੁਰਦਾਸਪੁਰ ਸ਼ਹਿਰ

Read More »

ਪਾਏਦਾਰ ਸਿਆਸਤ: ਲਾਹੌਰ ਦੇ ਪੜ੍ਹਿਆਂ ਨੂੰ ਹੋਈਆਂ ਹੱਥੀਂ ਛਾਵਾਂ..! ਲੋਕ ਸਭਾ ਦੀ ਪਹਿਲੀ ਤੋਂ ਚੌਥੀ-ਪੰਜਵੀਂ ਚੋਣ ਤੱਕ ਪੰਜਾਬ ਵਿੱਚੋਂ ਚੁਣੇ ਗਏ ਬਹੁਤੇ ਸੰਸਦ ਮੈਂਬਰਾਂ ਨੇ ਲਾਹੌਰ ਤੋਂ ਕੀਤੀ ਸੀ ਪੜ੍ਹਾਈ

ਚੰਡੀਗੜ੍ਹ, 16 ਅਪ੍ਰੈਲ  ਜਦੋਂ ਵੀ ਪੰਜਾਬ ਸਿਰ ਕੋਈ ਆਫ਼ਤ ਚੜ੍ਹ ਕੇ ਆਈ ਤਾਂ ਕਿਹਾ ਗਿਆ ‘ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’। ਆਜ਼ਾਦੀ ਮਗਰੋਂ ਲੋਕ ਸਭਾ

Read More »

ਕਾਂਗਰਸ, ਭਾਜਪਾ ਤੇ ਬਸਪਾ ਦੀਆਂ ਟਿਕਟਾਂ ਲਈ ਉਮੀਦਵਾਰਾਂ ਦੀ ਦੌੜ ਤਿੰਨੇ ਪਾਰਟੀਆਂ ਨੇ ਅਜੇ ਨਹੀਂ ਖੋਲ੍ਹੇ ਪੱਤੇ; ‘ਆਪ’ ਨੇ ਕੰਗ ਤੇ ਅਕਾਲੀ ਦਲ ਨੇ ਚੰਦੂਮਾਜਰਾ ਨੂੰ ਚੋਣ ਪਿੜ ’ਚ ਉਤਾਰਿਆ

ਐਸ.ਏ.ਐਸ. ਨਗਰ (ਮੁਹਾਲੀ), 16 ਅਪ੍ਰੈਲ ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਮਗਰੋਂ ਦੋਵਾਂ

Read More »

ਲੋਕ ਸਭਾ ਚੋਣਾਂ ਮਗਰੋਂ ਡਿੱਗ ਜਾਵੇਗੀ ‘ਆਪ’ ਸਰਕਾਰ: ਚੰਨੀ ਸਾਬਕਾ ਮੁੱਖ ਮੰਤਰੀ ਨੇ ਰਿੰਕੂ ਤੇ ਟੀਨੂੰ ’ਤੇ ਪੰਜਾਬ ਦੀ ਸਿਆਸਤ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ

ਜਲੰਧਰ, 16 ਅਪ੍ਰੈਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਟਿਕਟ ਦੇ ਐਲਾਨ ਤੋਂ ਬਾਅਦ ਕਾਂਗਰਸ ਭਵਨ ਵਿੱਚ ਪਾਰਟੀ ਵਰਕਰਾਂ ਨਾਲ ਪਹਿਲੀ ਮੀਟਿੰਗ ਕੀਤੀ।

Read More »

ਕਿਸਾਨ ਅੰਦੋਲਨ: ਲੁਧਿਆਣਾ-ਚੁਰੂ ਐਕਸਪ੍ਰੈਸ ਅੱਪ ਤੇ ਡਾਊਨ ਰੱਦ

ਜੈਪੁਰ, 16 ਅਪ੍ਰੈਲ ਅੰਬਾਲਾ ਡਿਵੀਜ਼ਨ ਵਿਚ ਕਿਸਾਨ ਅੰਦੋਲਨ ਦਾ ਅਸਰ ਰਾਜਸਥਾਨ ਨਾਲ ਜੁੜੀਆਂ ਦੋ ਟਰੇਨਾਂ ‘ਤੇ ਵੀ ਪਿਆ ਹੈ ਅਤੇ ਉਨ੍ਹਾਂ ਨੂੰ ਰੱਦ ਕਰ ਦਿੱਤਾ

Read More »

ਚੋਣ ਬਾਂਡ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਸਕੀਮ ਤੇ ਮੋਦੀ ਭ੍ਰਿਸ਼ਟਾਚਾਰ ਦੇ ਚੈਂਪੀਅਨ: ਰਾਹੁਲ

ਗਾਜ਼ੀਆਬਾਦ, 17 ਅਪ੍ਰੈਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਗਾਇਆ ਕਿ ਚੋਣ ਬਾਂਡ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਵਸੂਲੀ ਸਕੀਮ ਹੈ

Read More »

ਜੇ ਈਵੀਐੱਮ ਨਾਲ ਛੇੜਖਾਨੀ ਨਾ ਹੋਵੇ ਤਾਂ ਭਾਜਪਾ 180 ਸੀਟਾਂ ਤੋਂ ਵੱਧ ਨਹੀਂ ਜਿੱਤ ਸਕਦੀ: ਪ੍ਰਿਯੰਕਾ

  ਸਹਾਰਨਪੁਰ, 17 ਅਪ੍ਰੈਲ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਚੋਣ ਪ੍ਰਚਾਰ ਕੀਤਾ

Read More »
Digital Griot
Adventure Flight Education
Farmhouse in Delhi