Search
Close this search box.

November 10, 2023

30 ਨਵੰਬਰ ਨੂੰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ :- ਮੋਰਚਾ ਆਗੂ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਵਲੋਂ  ਸੰਗਤ ਮੰਡੀ ਕੋਟ ਗੁਰੁ ਘੁੱਦੇ ਰੋਸ਼ ਮਾਰਚ ਕੀਤਾ । ਅੱਜ ਠੇਕਾ ਮੁਲਾਜਮ

Read More »

ਭਲਕੇ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ ਕਰਤਾਰਪੁਰ ਲਾਂਘਾ

ਡੇਰਾ ਬਾਬਾ ਨਾਨਕ, 9 ਨਵੰਬਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਪੰਜਵੀਂ ਵਰ੍ਹੇਗੰਢ ਅੱਜ ਲਾਂਘੇ ਉੱਪਰ ਲੈਂਡ ਪੋਰਟ ਅਥਾਰਿਟੀ, ਬੀਐੱਸਐੱਫ, ਸਥਾਨਕ ਲੋਕਾਂ ਅਤੇ ਸਕੂਲਾਂ ਦੇ

Read More »

ਬੰਦੀ ਸਿੰਘਾਂ ਦੀ ਰਿਹਾਈ: ਸ਼੍ਰੋਮਣੀ ਕਮੇਟੀ ਦੀ ਦਸਤਖ਼ਤ ਮੁਹਿੰਮ ਨੂੰ ਹਾਲੇ ਨਾ ਪਿਆ ਬੂਰ

ਅੰਮ੍ਰਤਿਸਰ, 9 ਨਵੰਬਰ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਈ ਗਈ ਦਸਤਖ਼ਤ ਮੁਹਿੰਮ ਨੂੰ ਫਿਲਹਾਲ ਬੂਰ ਨਹੀਂ ਪਿਆ ਹੈ। ਸਿੱਖ ਸੰਸਥਾ

Read More »

ਪੰਜਾਬ ਭਰ ’ਚੋਂ ਬਠਿੰਡੇ ਵਿੱਚ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਏਕਿਊਆਈ ਪੱਧਰ 372 ’ਤੇ ਪੁੱਜਿਆ; ਸਾਹ, ਦਮੇ ਅਤੇ ਚਮੜੀ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ

ਬਠਿੰਡਾ, 9 ਨਵੰਬਰ ਹਵਾ ਪ੍ਰਦੂਸ਼ਣ ਨੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਅੱਜ ਪੰਜਾਬ ਭਰ ’ਚੋਂ ਬਠਿੰਡਾ ਦੀ ਫ਼ਿਜ਼ਾ ਸਭ ਤੋਂ ਵੱਧ ਜ਼ਹਿਰੀਲੀ

Read More »

ਥਾਣਾ ਕਾਹਨੂੰਵਾਨ ਦੇ ਚਾਰ ਥਾਣੇਦਾਰਾਂ ਨੂੰ ਡੇਂਗੂ ਹੋਇਆ, ਇੱਕ ਦੀ ਮੌਤ

ਕਾਹਨੂੰਵਾਨ, 9 ਨਵੰਬਰ ਸਥਾਨਕ ਥਾਣੇ ਦੇ ਚਾਰ ਥਾਣੇਦਾਰਾਂ ਨੂੰ ਡੇਂਗੂ ਹੋਣ ਕਾਰਨ ਥਾਣੇ ਵਿੱਚ ਸੰਨਾਟਾ ਪੱਸਰਿਆ ਹੋਇਆ ਹੈ। ਡੇਂਗੂ ਬੁਖ਼ਾਰ ਦੀ ਲਪੇਟ ਵਿੱਚ ਆਉਣ ਕਾਰਨ

Read More »

ਨਸ਼ੇ ’ਚ ਧੁੱਤ ਨੌਜਵਾਨ ਵੱਲੋਂ ਲੋਹੇ ਦੀ ਰਾਡ ਮਾਰ ਕੇ ਮਾਤਾ-ਪਤਿਾ ਦੀ ਹੱਤਿਆ

ਮਜੀਠਾ, 9 ਨਵੰਬਰ ਪਿੰਡ ਪੰਧੇਰ ਕਲਾਂ ਵਿੱਚ ਪ੍ਰਤਿਪਾਲ ਸਿੰਘ ਉਰਫ ਪੀਤੂ ਨੇ ਆਪਣੇ ਪਤਿਾ ਗੁਰਮੀਤ ਸਿੰਘ ਪੁੱਤਰ ਗੁਰਨਾਮ ਸਿੰਘ ਤੇ ਆਪਣੀ ਮਾਤਾ ਕੁਲਵਿੰਦਰ ਕੌਰ ਦੀ

Read More »

ਰਾਜੋਆਣਾ ਦੀ ਰਿਹਾਈ ਲਈ ਯਤਨ ਤੇਜ਼ ਕਰੇ ਸ਼੍ਰੋਮਣੀ ਕਮੇਟੀ: ਜਥੇਦਾਰ

ਅੰਮ੍ਰਿਤਸਰ, 9 ਨਵੰਬਰ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ

Read More »

ਅਡਵਾਨੀ ਨੂੰ ਜਨਮ ਦਿਨ ਦੀ ਵਧਾਈ ਦੇਣ ਪੁੱਜੇ ਮੋਦੀ, ਰਾਜਨਾਥ ਤੇ ਸ਼ਾਹ

ਨਵੀਂ ਦਿੱਲੀ, 9 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਤਿ ਸ਼ਾਹ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ

Read More »

ਅਡਾਨੀ ਗਰੁੱਪ ਦੇ ਕੋਲੰਬੋ ਬੰਦਰਗਾਹ ਪ੍ਰਾਜੈਕਟ ਲਈ ਅਮਰੀਕਾ ਕਰੇਗਾ ਫੰਡਿੰਗ

ਨਵੀਂ ਦਿੱਲੀ/ਕੋਲੰਬੋ, 10 ਨਵੰਬਰ ਅਮਰੀਕਾ ਵੱਲੋਂ ਅਡਾਨੀ ਗਰੁੱਪ ਦੀ ਕੰਪਨੀ ਦੀ ਹਿੱਸੇਦਾਰੀ ਵਾਲੇ ਇਕ ਬੰਦਰਗਾਹ ਟਰਮੀਨਲ ਪ੍ਰਾਜੈਕਟ ਲਈ 55 ਕਰੋੜ ਡਾਲਰ ਤੋਂ ਵੱਧ ਦੀ ਫੰਡਿੰਗ

Read More »

ਜੰਮੂ ਕਸ਼ਮੀਰ: ਸਾਂਬਾ ਦੇ ਰਾਮਗੜ੍ਹ ਸੈਕਟਰ ’ਚ ਪਾਕਿ ਰੇਂਜਰਾਂ ਦੀ ਗੋਲੀਬਾਰੀ ਕਾਰਨ ਬੀਐੱਸਐੱਫ ਜਵਾਨ ਸ਼ਹੀਦ

ਜੰਮੂ, 10 ਨਵੰਬਰ ਜੰਮੂ-ਕਸ਼ਮੀਰ ‘ਚ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ‘ਚ ਕੌਮਾਂਤਰੀ ਸਰਹੱਦ ਨੇੜੇ ਦੇਰ ਰਾਤ ਪਾਕਿਸਤਾਨੀ ਰੇਂਜਰਾਂ ਵੱਲੋਂ ਕੀਤੀ ਗੋਲੀਬਾਰੀ ‘ਚ ਬੀਐੱਸਐੱਫ ਦਾ ਜਵਾਨ

Read More »
Digital Griot
Adventure Flight Education
Farmhouse in Delhi