
ਆਪਦਾ ਮਿੱਤਰ ਯੋਜਨਾ ਤਹਿਤ ਹੜ੍ਹਾਂ, ਲੂ ਚੱਲਣ ਜਾਂ ਗਰਮ ਹਵਾਵਾਂ ਅਤੇ ਅੱਗ ਲੱਗਣ ਦੀ ਆਫ਼ਤ ਨਾਲ ਨਜਿੱਠਣ ਦੀ ਦਿੱਤੀ ਸਿਖਲਾਈ
ਦੀਨਾਨਗਰ/ਗੁਰਦਾਸਪੁਰ, 2 ਨਵੰਬਰ – ਐੱਨ.ਡੀ.ਐੱਮ.ਏ, ਐੱਸ.ਡੀ.ਐੱਮ.ਏ, ਡੀ.ਡੀ.ਐੱਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਚੰਡੀਗੜ੍ਹ ਵੱਲੋਂ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਆਯੋਜਿਤ ਕੀਤੇ ਗਏ ਆਪਦਾ ਮਿੱਤਰ ਸਿਖਲਾਈ ਕੈਂਪ