ਵਾਲਡ ਸਿਟੀ ਦੇ ਅੰਦਰ ਘਰੇਲੂ ਬਿਜਲੀ ਕੁਨੈਕਸ਼ਨ ਦਾ ਲੋਡ ਵਧਾਉਣ ਲਈ ਐਨ ਓ ਸੀ ਦੀ ਲੋੜ ਨਹੀਂ- ਕਮਿਸ਼ਨਰ – ਡਾਕਟਰ ਅਜੇ ਗੁਪਤਾ ਨੇ ਮੁੱਖ ਮੰਤਰੀ ਪੰਜਾਬ ਤੱਕ ਉਠਾਈ ਸੀ ਲੋਕਾਂ ਦੀ ਅਵਾਜ਼
ਅੰਮਿ੍ਤਸਰ, 26 ਮਈ ਅੰਮਿ੍ਤਸਰ ਦੇ ਵਾਲਡ ਸਿਟੀ ਵਿੱਚ ਘਰੇਲੂ ਬਿਜਲੀ ਸਪਲਾਈ ਦਾ ਲੋਡ ਵਧਾਉਣ ਲਈ ਹੁਣ ਕਾਰਪੋਰੇਸ਼ਨ ਕੋਲੋਂ ਇਤਰਾਜ਼ ਨਹੀਂ ਦਾ ਸਰਟੀਫਿਕੇਟ