ਦੋ ਪਾਕਿਸਤਾਨੀ ਡਰੋਨ (ਡੀ.ਜੇ.ਆਈ. ਮੈਵਿਕ 3 ਕਲਾਸਿਕ) ਬਰਾਮਦ ਕੀਤੇ ਗਏ।

ਅੰਮ੍ਰਿਤਸਰ 21 ਅਪ੍ਰੈਲ

ਸਰਹੱਦ ਪਾਰ ਤਸਕਰੀ ਨੂੰ ਵੱਡਾ ਝਟਕਾ ਦਿੰਦੇ ਹੋਏ, ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬੀ.ਐਸ.ਐਫ. ਨਾਲ ਦੋ ਵੱਖ-ਵੱਖ ਸਾਂਝੇ ਅਪਰੇਸ਼ਨਾਂ ਵਿੱਚ, ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦਾਉਕੇ ਅਤੇ ਰਤਨ ਖੁਰਦ ਤੋਂ ਦੋ ਪਾਕਿਸਤਾਨੀ ਡਰੋਨ (ਡੀ.ਜੇ.ਆਈ. ਮੈਵਿਕ 3 ਕਲਾਸਿਕ) ਬਰਾਮਦ ਕੀਤੇ ਗਏ।

Leave a Comment

[democracy id="1"]

You May Like This