ਸਾਲਾਨਾ 62ਵੀਂ ਅਮਰਨਾਥ ਯਾਤਰਾ ਅੱਜ ਸਮਾਪਤ ਹੋ ਗਈ

ਸ੍ਰੀਨਗਰ:

ਸਾਲਾਨਾ 62ਵੀਂ ਅਮਰਨਾਥ ਯਾਤਰਾ ਅੱਜ ਸਮਾਪਤ ਹੋ ਗਈ ਹੈ। ਯਾਤਰਾ ਦੇ ਮੌਜੂਦਾ ਸੀਜ਼ਨ ਵਿੱਚ 4,45,338 ਸ਼ਰਧਾਲੂਆਂ ਨੇ ਅਮਰਨਾਥ ਦੀ ਪਵਿੱਤਰ ਗੁਫਾ ਵਿੱਚ ਕੁਦਰਤੀ ਤੌਰ ’ਤੇ ਬਣਦੇ ਸ਼ਿਵਲਿੰਗ ਦੇ ਦਰਸ਼ਨ ਕੀਤੇ। ੲਿਹ ਯਾਤਰਾ ਪਹਿਲੀ ਜੁਲਾਈ ਨੂੰ ਬਾਲਟਾਲ ਤੇ ਪਹਿਲਗਾਮ ਰੂਟਾਂ ਤੋਂ ਸ਼ੁਰੂ ਹੋਈ ਸੀ। Punjabi Akhar 

Leave a Comment

[democracy id="1"]

You May Like This