ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਿਸਥਾ ਦਾ ਸ਼ੁਭ ਦਿਵਸ ਮਨਾਇਆ ਗਿਆ


ਸਮਰਾਲਾ 11 ਜਨਵਰੀ ( ਰਿਪੋਰਟ :- ਭੂਸ਼ਨ ਬਾਂਸਲ ) :-
ਸ਼੍ਰੀ ਬ੍ਰਾਹਮਣ ਸਭਾ ਰਜਿਸਟਰਡ ਹਲਕਾ ਸਮਰਾਲਾ ਵੱਲੋਂ ਪ੍ਰਧਾਨ ਸ੍ਰੀ ਮੰਗਤ ਰਾਏ ਪ੍ਰਭਾਕਰ ਜੀ ਦੀ ਪ੍ਰਧਾਨਗੀ ਹੇਠ ਆਯੋਧਿਆ ਜੀ ਵਿੱਚ ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਿਸਥਾ ਦੇ ਸ਼ੁਭ ਦਿਵਸ ਅਵਸਰ ਪੁਰਾਣੀ ਸਬਜ਼ੀ ਮੰਡੀ ਵਿੱਚ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਆਰਤੀ ਅਤੇ ਜੈਕਾਰਿਆਂ ਨਾਲ ਪ੍ਰਭੂ ਜੀ ਦਾ ਗੁਣਗਾਨ ਕੀਤਾ ਅਤੇ ਉਸ ਤੋਂ ਉਪਰੰਤ ਲੱਡੂਆਂ ਦਾ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ ਜਿਸ ਵਿੱਚ ਸ਼੍ਰੀ ਬਿਹਾਰੀ ਲਾਲ ਸੱਦੀ ਜੀ ਜਨਰਲ ਸਕੱਤਰ ਸ਼੍ਰੀ ਬ੍ਰਾਹਮਣ ਸਭਾ ਰਜਿ ਪੰਜਾਬ ਪਰਮਜੀਤ ਸ਼ੁਕਲਾ ਜਨਰਲ ਸਕੱਤਰ ਸ੍ਰੀ ਸੁਰਿੰਦਰ ਕੁਮਾਰ ਵਸਿਸਟ ਪ੍ਰੇਸੀਡੇਂਟ ਇਨ ਚੀਫ ਸੀਨੀਅਰ ਐਡਵੋਕੇਟ ਫੂਲ ਚੰਦ ਪ੍ਰਭਾਕਰ ਸ਼੍ਰੀ ਕੁੱਲਭੂਸ਼ਣ ਸ਼ੁਕਲਾ ਜੀ ਸੁਨੀਲ ਕੁਮਾਰ ਸ਼ੁਕਲਾ ਕਾਲਾ ਟਰਾਂਸਪੋਰਟ ਵਾਲਾ ਗਗਨ ਫਰਿਜਾਂ ਵਾਲਾ ਮੋਹਿਤ ਸ਼ਰਮਾ ਸੁਖਵਿੰਦਰ ਕੁਮਾਰ ਸੁੱਖਾ ਮੰਨਨ ਭਾਰਤਵਾਜ਼ ਇੰਦੂ ਸੇਖਰ ਭਾਰਤਵਾਜ ਅਰਣ ਭਾਰਦਵਾਜ ਰਾਮਪਾਲ ਸਰਵਰਪੁਰ ਸੰਦੀਪ ਚਾਨਣਾ ਬੌਂਦਲੀ ਨਵਦੀਪ ਚਾਨਣਾ ਬੌਂਦਲੀ ਮਨਦੀਪ ਕੁਮਾਰ ਚਿੰਟੂ ਉਮਾਕਾਂਤ ਵਿਜੈ ਸ਼ਾਸਤਰੀ ਬਲਾਲਾ ਆਕਾਸ਼ ਕੁਮਾਰ ਰਾਜ ਕੁਮਾਰ ਸ਼ੁਕਲਾ ਨਵੀਨ ਕੁਮਾਰ ਸ਼ਿਵ ਕੁਮਾਰ ਸ਼ਾਸਤਰੀ ਸੁਰੇਸ਼ ਕੁਮਾਰ ਸ਼ਰਮਾ ਹਿਮਾਂਸ਼ੂ ਅਤੇ ਤੁਸ਼ਾਰ ਸ਼ਰਮਾ ਰਮਨਦੀਪ ਸ਼ਰਮਾ ਪਰਦੀਪ ਪ੍ਰਭਾਕਰ ਅਦਿੱਤਯ ਪ੍ਰਭਾਕਰ ਸੁਰੇਸ਼ ਕੁਮਾਰ ਜਨਰਲ ਸਕੱਤਰ ਸ਼੍ਰੀ ਬਾਲਮੀਕ ਮੰਦਿਰ ਸਮਰਾਲਾ ਆਦਿ ਹਾਜ਼ਰ ਹੋਏ ਅਤੇ ਇਸ ਸ਼ੁੱਭ ਮੌਕੇ ਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਮਹਾਰਾਜ ਦੇ ਚਰਨਾਂ ਵਿੱਚ ਸਰਬਤ ਦੇ ਭਲੇ ਅਤੇ ਵਿਸ਼ਵ ਕਲਿਆਣ ਦੀ ਅਰਦਾਸ ਕੀਤੀ

Leave a Comment

[democracy id="1"]

You May Like This