14 ਨੂੰ ਛੱਡਿਆ ਜਾਵੇਗਾ ਚੰਦਰਯਾਨ-3: ਇਸਰੋ

ਬੰਗਲੌਰ, 6 ਜੁਲਾੲੀ
ਇਸਰੋ ਨੇ ਅੱਜ ਕਿਹਾ ਹੈ ਕਿ ਚੰਦਰਯਾਨ-3 14 ਜੁਲਾਈ ਨੂੰ ਨੂੰ ਬਾਅਦ ਦੁਪਹਿਰ 2.35 ਵਜੇ ਸਤੀਸ਼ ਧਵਨ ਪੁਲਾੜ ਸਟੇਸ਼ਨ ਸ੍ਰੀਹਰੀਕੋਟਾ ਤੋਂ ਛੱਡਿਆ ਜਾਵੇਗਾ।

Leave a Comment

[democracy id="1"]

You May Like This