ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਅੱਜ ਦਫਤਰ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਸਾਥੀਆਂ ਨਾਲ ਜਸ਼ਨ ਮਨਾਇਆ ਪਟਾਕੇ ਚਲਾਏ ਅਤੇ ਲੱਡੂ ਵੰਡੇ। ਇਸ ਮੋਕ ਵੱਡੀ ਗਿਣਤੀ ਵਿੱਚ ਪੁਹੰਚੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ। ਕਸ਼ਮੀਰ ਸਿੰਘ ਵਾਹਲਾ ਸੀਨੀਅਰ ਆਗੂ ਗੁਰਦਾਸਪੁਰ
![](https://www.punjabiakhar.in/wp-content/uploads/2023/05/IMG-20230514-WA0187-1024x768.jpg?v=1684080666)