ਤਿੱਬੜੀ ਨਹਿਰ ਤੇ ਭੋਲੇ ਦੀ ਫੌਜ ਕਰੇਗੀ ਮੌਜ ਸੰਸਥਾ ਨੇ ਅੱਜ ਪੁਰੀ ਨਹਿਰ ਦੇ ਆਲੇ ਦੁਆਲੇ ਦੀ ਸਫਾਈ ਕਰਵਾਈ ਅਤੇ ਲੋਕਾ ਨੂੰ ਜਾਗਰੂਕ ਵੀ ਕੀਤਾ | Punjabi Akhar |

ਗੁਰਦਾਸਪੁਰ 13 ਮਈ ( ਬਿਊਰੋ ) ਭੋਲੇ ਦੀ ਫੋਜ ਕਰੇਗੀ ਮੋਜ ਕਮੇਟੀ ਦੇ ਵੱਲੋਂ ਨਹਿਰ ਦੇ ਲਾਗੇ-ਚਾਗੇ ਦੀ ਸਫਾਈ ਕਰਾਈ ਗਈ ਅਤੇ ਜੋ ਵੀ ਲੋਕ ਹਵਨ-ਸਮੱਗਰੀ ਨੂੰ ਪਾਣੀ ਵਿੱਚ ਪ੍ਰਵਾਨ ਲਈ ਹੈ ਸ਼ਹਿਰ ਜਾਂ ਪਿੰਡਾਂ ਵਿੱਚੋਂ ਆਦੇ ਹਨ ਉਨ੍ਹਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਹਵਨ ਸਮੱਗਰੀ ਹੈ ਉਸ ਨੂੰ ਪਾਣੀ ਵਿੱਚ ਪਾਉ ਅਤੇ ਬਾਕੀ ਸਮਾਨ ਕੌਲ ਲੱਗੇ ਹੋਏ ਲੱਗੇ ਹੋਏ ਕੂੜੇਦਾਨ ਵਿਚ ਪਾਉ ਜੀ। ਗੁਰਦਾਸਪੁਰ ਸ਼ਹਿਰ ਦੇ ਸਾਰੇ ਮੰਦਰਾਂ ਦੇ ਪੁਜਾਰੀਆਂ ਨੂੰ ਸਾਡੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਇਸ ਸਫਾਈ ਦੇ ਕੰਮ ਵਿੱਚ ਸਹਿਯੋਗ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਉਨ੍ਹਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਇਸ ਕੰਮ ਵਿਚ ਸਾਡਾ ਸਹਿਯੋਗ ਕਰੋ। ਭੋਲੇ ਦੀ ਫੌਜ ਕਰੇਗੀ ਮੌਜ ਦੇ ਵੱਲੋਂ ਸ੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ।

ਅਜੇ ਸੁਰੀ ਕਰਨ ਠਾਕੁਰ
ਬੋਧ ਰਾਜ ਕਾਟਲ
ਕਮਲ ਠਾਕੁਰ
ਲਵਲੀ ਸਰਪੰਚ
Dr ਗੁਲਸ਼ਨ
ਦਾਤ ਰਾਮ
ਕਾਲਾ
ਰਾਕੇਸ਼ ਸ਼ਰਮਾ
ਪਰਦੀਪ ਸ਼ਰਮਾ
ਅਸ਼ੋਕ ਸ਼ਰਮਾ
ਬਲਦੇਵ
ਰਾਜੇਸ਼ ਕੁਮਾਰ ਰਾਜੂ
ਅਨਿਲ ਕਾਟੋਚ
ਬਿੱਟੂ

Leave a Comment

[democracy id="1"]

You May Like This